ਇੱਕ ਅਣਮ ੱਲਾ ਹੀਰਾ
ਮੋਹਨ ਲਾਲ – ਭਾਜੀ ਬੜੀ ਖਮਹਰਬਾਨੀ ਹੋਵੇਗੀ। ਮੈਂਇਸ ਗੱਲ ਲਈ ਵੀ ਹੈਰਾਨ ਸੀ ਖਕ ਉਸ ਨੇਵੀ ਮੈਨ ੂੰ ਪਛਾਖਣਆ ਨਹੀ ਾਂ ਸੀ। ਮੈਂਉਸ ਨ ੂੰ ਨਾਲ ਲੈਕੇਨਾਲ ਹੀ ਬਣੇ ਇੱਕ ਹੋਟਲ ਅੂੰਦਰ ਲੈਖਗਆ। ਤੇਹੋਟਲ ਵਾਲੇ ਨ ੂੰ ਦੋਸਮੋਸੇਤੇ ਇਕ ਚਾਹ ਲੈ ਆਉਣ ਲਈ ਖਕਹਾ। ਇਹ ਖਸਰਿ ਉਸ ਦੇਿਾਣ ਪੀਣ ਲਈ ਸੀ। ਖਿਰ ਅਸੀ ਾਂ ਦੋਵੇਂਅੂੰਦਰ ਜਾ ਕੇਇਕ ਲੱਗੇਟੇਬਲ ਤੇਬੈਠ ਗਏ। ਦਰਅਸਲ ਉਹ ਆਪਣੇ ਪਖਹਰਾਵੇਕਾਰਨ ਬੈਠਣ ਤੋਂਖਿਜਕ ਰਹਾ ਸੀ, ਖਕਉਖਾਂਕ ਹੋਟਲ ਖਵੱਚ ਕੂੰਮ ਕਰਨ ਵਾਖਲਆ ਸਮੇਤ ਬਾਕੀ ਬੈਠੇ ਲੋਕ ਵੀ ਉਸ ਵੱਲ ਹੈਰਾਨੀ ਭਰੀ ਨਜ਼ਰ ਨਾਲ ਦੇਿ ਰਹੇਸਨ। ਪਰ ਮੇਰੇਕਖਹਣ ਤੇਬੈਠ ਖਗਆ। ਉਸ ਨੇ ਗਲ ਇਕ ਪਜਾਮਾ ਕ ੜਤਾ ਪਾਇਆ ਹੋਇਆ ਸੀ, ਉਹ ਦੇਿਣ ਤੋਐਨਾ ਪ ਰਾਣਾ ਨਹੀ ਾਂ ਸੀ ਲਗਦਾ ਪਰ ਮੈਲਾ ਕਾਿੀ ਸੀ ਖਜਸ ਤੋ ਸਾਿ ਜਾਖਹਰ ਹ ੂੰਦਾ ਸੀ ਖਕ ਉਸ ਨੇ ਇਹ ਕਾਿੀ ਖਦਨਾਾਂ ਤੋਂਪਾਇਆ ਹੋਵੇ। ਹੋਟਲ ਦੇ ਇਕ ਨੌਕਰ ਨੇ ਚਾਹ ਤੇ ਸਮੋਸੇ ਖਲਆ ਕੇ ਟੇਬਲ ਤੇ ਰੱਿ ਖਦੱਤੇ। ਉਸ ਨੇ ਜਲਦੀ ਨਾਲ ਸਮੋਸਾ ਚ ੱਖਕਆ ਤੇ ਿਾਣਾ ਸ ਰ ਕਰ ਖਦੱਤਾ। ਸਮੋਸਾ ਬਹ ਤ ਗਰਮ ਜਾਪਦਾ ਸੀ ਪਰ ਉਸ ਦੀ ਭ ੱਿ ਸਾਹਮਣੇ ਇਹ ਖਬਲਕ ਲ ਗਰਮ ਨਹੀ ਾਂ ਸੀ ਲਗ ਖਰਹਾ। ਉਸ ਦੇ ਇੱਕ ਹੱਥ ਸਮੋਸਾ ਸੀ ਤੇ ਦ ਸਰੇ ਹੱਥ ਚਾਹ ਦੀ ਖਗਲਾਸੀ। ਉਹ ਇਕ ਿ ੱਟ ਚਾਹ ਦਾ ਭਰਦਾ ਤੇ ਇਕ ਡੱਕੀ ਸਮੋਸੇ ਨ ੂੰ ਵੱਢਦਾ। ਜਲਦੀ ਹੀ ਦੋਵੇਂਸਮੋਸੇਿਾ ਖਗਆ। ਮੈਂਉਸ ਨ ੂੰ ਬਸ ਦੇਿੀ ਜਾ ਰਹਾ ਸੀ। ਮੈਂਉਸਨ ੂੰ ਪ ੱਖਛਆ.....
ਮੈਂ– ਹੋਰ ਿਾਵੇਗਾ? ਉਸ ਨੇਹਾਾਂ ਖਵੱਚ ਖਸਰ ਖਹਲਾਇਆ। ਮੈਂਨੌਕਰ ਨ ੂੰ ਆਵਾਜ਼ ਮਾਰੀ ਤੇਦੋਸਮੋਸੇਹੋਰ ਖਲਆਉਣ ਨ ੂੰ ਖਕਹਾ। ਨੌਕਰ ਕ ਿ ਖਮੂੰਟਾਾਂ ਖਵੱਚ ਸਮੋਸੇਲੈ ਆਇਆ। ਉਸ ਨੇ ਪਖਹਲਾਾਂ ਵਾਾਂਗ ਜਲਦੀ ਨਾਲ ਸਮੋਸੇਨ ੂੰ ਿਖੜਆ ਤੇਿਾਣਾ ਸ ਰ ਕਰ ਖਦੱਤਾ। ਥੋੜਹਾ ਖਜਹਾ ਿਾਣ ਖਪੱਛੋਂਉਸ ਨੇਮੈਨ ੂੰ ਪ ੱਖਛਆ..... ਮੋਹਨ ਲਾਲ – ਭਾਜੀ ਤ ਸੀ ਾਂਨਹੀ ਾਂਿਾਵੋਗੇ? 2 ਮੈਂਨਾਾਂਹ ਖਵੱਚ ਖਸਰ ਖਹਲਾਇਆ। ਮੇਰੀ ਨਾਾਂਹ ਸ ਣਦੇਹੀ ਉਸ ਨੇ ਖਿਰ ਿਾਣਾ ਸ ਰ ਕਰ ਖਦੱਤਾ। ਜਦੋਂਉਸ ਨੇ ਸਮੋਸੇਿਾ ਲਏ ਤਾਾਂ ਮੈਂਉਸ ਨ ੂੰ ਪ ੱਖਛਆ.... ਮੈਂ– ਲੱਗਦਾ ਮੈਨ ੂੰ ਪਛਾਖਣਆ ਨਹੀ ਾਂਤ ੂੰ? ਉਸ ਨੇਮੇਰੇਵੱਲ ਦੇਖਿਆ ਤੇਸੋਚ ਕੇਖਕਹਾ .... ਮੋਹਨ ਲਾਲ – ਨਹੀ ਾਂਭਾਜੀ, ਮੈਂਨਹੀ ਾਂਪਛਾਖਣਆ। ਮੈਂ– ਮੈਂਜਗਤਾਰ ਖਸੂੰਿ ਹਾਾਂ, ਖਪੂੰਡ ਉਰਨਾ ਤੋਂ। ਮੋਹਨ ਲਾਲ ਨੇ ਗੌਰ ਨਾਲ ਮੇਰੇਵੱਲ ਦੇਖਿਆ ਤੇਕ ਿ ਖਚਰ ਸੋਚਣ ਖਪੱਛੋਂਆਪਣੀ ਜਗਹਾ ਤੋਂਉਠ ਕੇਮੇਰੇਵੱਲ ਨ ੂੰ ਵਖਿਆ। ਮੈਂਵੀ ਆਪਣੀ ਜਗਹਾ ਤੋਂਿੜ ਕੇਟੇਬਲ ਤੋਂਬਾਹਰ ਹੋਖਗਆ। ਉਸ ਨੇਮੈਨ ੂੰ ਮੇਰੇਦੋਵੇਂਮੋਖਢਆਾਂ ਤੋਂਿਖੜਆ ਤੇਆਖਿਆ .....
ਮੋਹਨ ਲਾਲ – ਓ ਜਗਤਾਰ ਖਸਆਾਂ ਖਕਥੇਰਹਾ ਐਨਾ ਖਚਰ? ਐਨਾ ਕਖਹ ਕੇ ਉਹ ਿ ੱਟ ਿ ੱਟ ਕੇ ਰੋਣ ਲੱਗ ਖਪਆ। ਮੈਂਉਸਨ ੂੰ ਸੂੰਭਾਲਦੇ ਹੋਏ ਛੇਤੀ ਨਾਲ ਗਲ ਨ ੂੰ ਲਾ ਖਲਆ। ਪਰ ਉਸ ਦਾ ਰੋਣਾ ਬੂੰਦ ਨਾ ਹੋਇਆ ਸਗੋਂਹੋਰ ਉੱਚੀ ਹੋਖਗਆ। ਉਸਦੇ ਇਸ ਵਰਤਾਰੇਵੱਲ ਸਭ ਲੋਕ ਦੇਿ ਰਹੇਸਨ ਤੇਮੈਂਉਸਨ ੂੰ ਚ ੱਪ ਕਰਾ ਰਹਾ ਸੀ। ਬੜੇਜੋਰ ਨਾਲ ਮੈਂਉਸ ਨ ੂੰ ਚ ੱਪ ਕਰਾਇਆ। ਖਿਰ ਮੈਂਹੋਟਲ ਵਾਲੇ ਨ ੂੰ ਉਸਦੇਬਣਦੇਪੈਸੇਦੇਕੇਮੋਹਨ ਲਾਲ ਨ ੂੰ ਲੈ ਕੇਬਾਹਰ ਆ ਖਗਆ ਤੇਜਲਦੀ ਨਾਲ ਆਪਣੇਡਰਾਈਵਰ ਨ ੂੰ ਆਵਾਜ਼ ਮਾਰੀ। ਉਹ ਜਲਦੀ ਨਾਲ ਗੱਡੀ ਲੈ ਕੇਆ ਖਗਆ। ਮੈਂਮੋਹਨ ਲਾਲ ਨ ੂੰ ਗੱਡੀ ਖਵਚ ਖਬਠਾਇਆ ਤੇਆਪ ਵੀ ਉਸਦੇ ਨਾਲ ਬੈਠ ਖਗਆ। ਡਰਾਈਵਰ ਨੇ ਗੱਡੀ ਚਾਲ ਕੀਤੀ ਤੇ ਅਸੀ ਾਂ ਿਰ ਵੱਲ ਨ ੂੰ ਤ ਰ ਪਏ। ਮੇਰਾ ਿਰ ਸ਼ਖਹਰ ਤੋਂਥੋੜਹਾ ਬਾਹਰ ਸੀ ਖਜੱਥੇ ਖਜਆਦਾ ਆਬਾਦੀ ਨਹੀ ਾਂ ਸੀ ਤੇ ਖਵਰਲੇ ਹੀ ਿਰ ਸਨ। ਿਰ ਸ਼ਖਹਰ ਤੋਂਬਾਹਰ ਹੋਣ ਕਾਰਨ ਸਾਨ ੂੰ ਪਹ ੂੰਚਣ ਖਵੱਚ ਵਕਤ ਲੱਗਣਾ ਸੀ, ਇਸ ਲਈ ਮੈਂਮੋਹਨ ਲਾਲ ਨ ੂੰ ਉਸ ਦੇਇਸ ਹਾਲ ਦਾ ਕਾਰਨ ਪ ੱਛਣ ਲੱਗ ਖਪਆ। ਜਗਤਾਰ – ਕੀ ਗੱਲ ਹੋਗਈ ਮੋਹਨ ਭਰਾ, ਇਹ ਖਕਵੇਂਦਾ ਹਾਲ ਕਰ ਕੇਤ ਖਰਆ ਖਿਰਦਾ ਏ? ਉਹ ਆਪਣੇਅੱਥਰ ਪ ੂੰਿਦਾ ਹੋਇਆ ਬੋਲਣ ਲੱਗ ਖਪਆ ..
ਮੋਹਨ – ਜਗਤਾਰ ਖਸਆਾਂ ਕੀ ਦੱਸਾਾਂ ਤੈਨ ੂੰ ਹ ਣ ਮੈਂ, ਖਸਆਣੇਆਿਦੇਨੇ“ਿੱਗਾ ਚ ੱਖਕਆ ਖਢੱਡ ਆਪਣਾ ਹੀ ਨੂੰ ਗਾ ਹ ੂੰਦਾ ਏ” ਪਰ ਮੇਰੀਆਾਂ ਇਨਹਾਾਂ ਮਜਬ ਰੀਆਾਂ ਨੇ ਮੈਨ ੂੰ ਅਰਸ਼ ਤੋਂਿਰਸ਼ ਤੇ ਲੈ ਆਾਂਦਾ ਈ ਓ। ਪਤਾ ਨਹੀ ਾਂ ਰੱਬ ਨੇ ਮੈਨ ੂੰ ਖਕਹੜੇ ਜ ਰਮ ਦੀ ਸਜਾ ਖਦੱਤੀ ਆ। ਜਗਤਾਰ – ਮੋਹਨ ਵੀਰੇਮੈਨ ੂੰ ਿ ੱਲ ਕੇ ਗੱਲ ਦਸ ਤਾਾਂ ਜੋਮੈਂਤੇਰੀ ਮਦਦ ਕਰ ਸਕਾ( ਮੋਹਨ ਲਾਲ ਨ ੂੰ ਹੌਸਲਾ ਖਦੂੰਦੇ ਹੋਏ)। ਮੋਹਨ - ਜਗਤਾਰ ਤੇਰੇਖਪੂੰਡ ਛੱਡਣ ਤੋਂਕ ਿ ਖਚਰ ਖਪੱਛੋਂਮੇਰਾ ਖਵਆਹ ਹੋਖਗਆ, ਰੱਬ ਦੀ ਖਕਰਪਾ ਨਾਲ ਿਰਵਾਲੀ ਚੂੰਗੀ ਖਮਲ ਗਈ ਉਸ ਨੇਮੇਰੇਮਾਾਂ-ਬਾਪ ਦੀ ਬਹ ਤ ਸੇਵਾ ਕੀਤੀ। ਿਰ ਨ ੂੰ ਭਾਗ ਵੀ ਲੱਗ ਗਏ ਦੋਮ ੂੰਡੇਤੇਇੱਕ ਬਹ ਤ ਹੀ ਖਪਆਰੀ ਿੀ ਹੋਈ, ਵੱਡੇ ਮ ੂੰਡੇ ਦਾ ਨਾਮ ਰਖਜੂੰਦਰ ਤੇ ਛੋਟੇ ਦਾ ਨਾਮ ਗੋਪਾਲ ਰੱਖਿਆ।ਵੈਸੇ ਤੇ ਖਤੂੰਨੇ ਬੱਚੇ ਬਹ ਤ ਖਪਆਰੇਸੀ ਪਰ ਸਾਖਰਆਾਂ ਨਾਲੋਂਸੋਹਣੀ ਤੇਮੇਰੇਖਜਗਰ ਦਾ ਟ ਕੜਾ ਮੇਰੀ ਿੀ ਨੀਲਮ ਸੀ। ਤੇਅੱਜ ਵੀ ਉਹ ਮੇਰੇਲਈ ਸਭ ਤੋਂਖਪਆਰੀ ਏ। ਮੈਂਆਪਣੇਕੂੰਮ ਕਾਰ ਖਵਚ ਖਵਅਸਤ ਖਰਹਾ ਸਮਾਾਂ ਲੂੰਗਦਾ ਖਗਆ ਬੱਚੇਪੜ ਖਲਿ ਕੇਜਵਾਨ ਹੋ ਗਏ।ਥੋੜੇਸਮੇਂਖਪੱਛੋਂਮਾਾਂ-ਬਾਪ ਵੀ ਚਲਾਣਾ ਕਰ ਗਏ। ਤੇਬੱਚੇਉਚੇਰੀ ਪੜਾਈ ਕਰਨ ਲਈ ਕਾਲਜ ਪੈਗਏ ਦੋਨੋਮ ੂੰਡੇ ਇਕੱਠੇਹੀ ਇੱਕੋਕਾਲਜ ਪੜਦੇਸਨ।ਨੀਲਮ ਦਸਵੀ ਾਂਕਰਨ ਖਪੱਛੋਂਆਪਣੇਨਾਨਕੇਚਲੀ ਗਈ। ਨਾਨਕੇਉਸਦੇਚੂੰਗੇਨੇ, ਰਾਣੀ (ਮੋਹਨ ਦੀ ਿਰਵਾਲੀ) ਦਾ ਭਰਾ ਪ ਖਲਸ ਖਵਚ ਥਾਣੇਦਾਰ ਹੈ। ਸ਼ਖਹਰ ਖਵਚ ਰਖਹਣ ਕਾਰਨ ਉਹ ਬੜਾ ਹੀ ਸਮਿਦਾਰ ਤੇ ਪਖੜਆ ਖਲਖਿਆ ਪਖਰਵਾਰ ਹੈ।ਉਹ ਨੀਲਮ ਨਾਲ ਬਹ ਤ ਖਪਆਰ ਕਰਦੇ ਸਨ ਇਸ ਲਈ ਨੀਲਮ ਨ ੂੰ ਆਪਣੇਨਾਲ ਸ਼ਖਹਰ ਲੈ ਗਏ। ਮ ੂੰਡੇਦੋਵੇਂਹੀ ਕਾਲਜ ਖਵਚ ਹੀ ਹੋਸਟਲ ਖਵਚ ਰਖਹਣ ਲੱਗ ਪਏ, ਬਸ ਮੈਂਤੇਰਾਣੀ ਹੀ ਖਪੂੰਡ ਰਖਹੂੰਦੇਸਾਾਂ। ਖਜ਼ੂੰਦਗੀ ਬੜੀ ਸੋਹਣੀ ਸੀ। 3 ਇਹ ਸਭ ਗੱਲਾਾਂ ਜਗਤਾਰ ਖਿਆਨ ਨਾਲ ਸ ਣ ਖਰਹਾ ਸੀ, ਮੋਹਨ ਲਾਲ ਨ ੂੰ ਟੋਕਦੇਉਹ ਬੋਖਲਆ ....
ਜਗਤਾਰ - ਮੋਹਨ ਯਾਰ ਤ ੂੰਤਾਾਂ ਖਲਿਦਾ ਬਹ ਤ ਸੋਹਣਾ ਸੀ, ਮੈਨ ੂੰ ਯਾਦ ਹੈਤੇਰੀਆਾਂ ਕਹਾਣੀਆਾਂ ਦ ਰ ਦ ਰਾਡੇਖਪੂੰਡ ਤੱਕ ਮਸ਼ਹ ਰ ਸਨ। ਤੇਰੀਆਾਂ ਕਹਾਣੀਆਾਂ ਪੜ ਪੜ ਕੇਤਾਾਂ ਅਸੀ ਾਂ ਖਜ਼ੂੰਦਗੀ ਨ ੂੰ ਜੀਣਾ ਖਸੱਖਿਆ ਏ। ਮੋਹਨ ਲਾਲ ਜਗਤਾਰ ਦੇਬੋਲ ਸ ਣ ਕੇਥੋੜਾ ਖਜਹਾ ਖਹਣਕਦਾ ਹੋਇਆ ਹੱਸਦਾ ਬੋਖਲਆ। ਇਹ ਹਾਸਾ ਨਹੀ ਾਂ ਸੀ ਬਸ ਇਹ ਤਾਾਂ ਜਗਤਾਰ ਖਸੂੰਿ ਨ ੂੰ ਟੋਕਣ ਦਾ ਹ ੂੰਗਾਰਾ ਸੀ... ਮੋਹਨ ਲਾਲ - ਕਾਹਦੀਆਾਂ ਕਹਾਣੀਆਾਂ ਬਾਈ ... ਲੋਕਾਾਂ ਨ ੂੰ ਸਮਿਾਉਣਾ ਤਾਾਂ ਸੌਿਾ ਆ, ਖਕਸੇਦੀਆਾਂ ਗੱਲਾਾਂ ਸ ਣ ਕੇਜਾ ਖਜ਼ੂੰਦਗੀ ਨ ੂੰ ਦੇਿ ਕੇ ਖਬਆਨ ਦੇਣੇਸੋਿੇਨੇ ਤੇ ਓਨਾ ਹੀ ਸੌਿਾ ਵਾ ਓਹਨਾ ਲੋਕਾਾਂ ਦੀਆਾਂ ਕਹਾਣੀਆਾਂ ਖਲਿਣੀਆਾਂ। ਪਰ ਜਦੋਂਓਹੀ ਹਾਲਾਤ ਆਪਣੇਤੇਬਣ ਜਾਾਂਦੇਨੇਤੇਜੀਣਾ ਵੀ ਔਿਾ ਹੋਜਾਾਂਦਾ ਏ। ਜਗਤਾਰ - ਗੱਲ ਤਾਾਂ ਤੇਰੀ ਸਹੀ ਵਾ ਮੋਹਨ ਵੀਰੇਪਰ ਖਕਸੇਦੇਦ ੱਿ-ਸ ੱਿ ਨ ੂੰ ਸ਼ਬਦਾਾਂ ਖਵੱਚ ਖਬਆਨ ਕਰਨਾ ਵੀ ਸੌਿਾ ਨਹੀ।ਾਂ ਤੇਤੇਰੇਨਾਲੋਂਵਿੀਆ ਉਹ ਕੋਈ ਨਹੀ ਾਂਸੀ ਕਰ ਸਕਦਾ। ਚੱਲ ਕੋਈ ਨਾ ਤ ੂੰਦਸ ਐਥੋਂਤੱਕ ਖਕਵੇਂਪ ੱਜਾ ? ਜਗਤਾਰ ਖਸੂੰਿ ਦੀ ਇਹ ਗੱਲ ਸ ਣ ਕੇਮੋਹਨ ਲਾਲ ਖਿਰ ਤੋਂਆਪਣੀ ਗੱਲ ਸ ਣਾਉਣ ਲੱਗ ਖਪਆ। ਮੋਹਨ ਲਾਲ - ਸਮਾਾਂ ਲੂੰਿਦਾ ਖਗਆ ਦੋਵੇਂਮ ੂੰਡੇ ਹਰ ਮਹੀਨੇ ਖ਼ਰਚਾ ਲੈਣ ਆਉਦਾਂ ੇਰਖਹੂੰਦੇ, ਮੈਂਸੋਚਦਾ ਖਰਹਾ ਖਕ ਸ਼ਖਹਰ ਦੀ ਪੜਾਈ ਦਾ ਖ਼ਰਚਾ ਜ਼ਰ ਰ ਵੱਿ ਹੋਵੇਗਾ । ਮੈਂਖਜੱਥੋਂਖਕਤੋਂਵੀ ਓਹਨਾ ਨ ੂੰ ਪੈਸੇਕਰ ਕੇਦੇਦੇਣੇ। ਆੜਤ ਤਾਾਂ ਬਸ ਨਾਾਂ ਦੀ ਹੀ ਰਖਹ ਗਈ। ਜਦੋਂਤੱਕ ਬਾਪ ਖਜਉਦਾਂ ਾ ਖਰਹਾ ਆੜਤ ਚੂੰਗੀ ਚਲਦੀ ਸੀ ਪਰ ਬਾਪ ਦੇਗ ਜਰਨ ਖਪੱਛੋਂ ਹਾਲ ਮੂੰਦਾ ਹ ੂੰਦਾ ਖਗਆ । ਕੋਈ ਵੀ ਲੋੜ ਵੂੰਦ ਆ ਕੇ ਲੋੜ ਅਨ ਸਾਰ ਪੈਸੇ ਲੈ ਜਾਾਂਦਾ ਸੀ ਪਰ ਮੈਂਕਦੇ ਖਕਸੇ ਨਾਲ ਖਲਿ-ਖਲਿਾ ਨਹੀ ਾਂ ਸੀ ਕੀਤਾ, ਪਖਹਲਾ-ਪਖਹਲਾ ਤਾਾਂ ਲੋਕਾਾਂ ਨੇ ਪੈਸੇ ਮੋੜ ਖਦੱਤੇ ਪਰ ਖਿਰ ਖਕਸੇ ਨੇ ਮੋੜਨੇ ਸਹੀ ਨਾ ਸਮਿੇ।ਹੋਲੀ ਹੋਲੀ ਲੋਕਾਾਂ ਨੇਆੜਤ ਤੇਵੀ ਆਉਣਾ ਬੂੰਦ ਕਰ ਖਦੱਤਾ, ਲੋਕ ਬਹਾਨੇਨਾਲ ਪੈਸੇਲੈਤਾਾਂ ਜਾਾਂਦੇਪਰ ਮੋੜਦਾ ਕੋਈ ਖਵਰਲਾ ਹੀ ਸੀ। ਮੈਂਵੀ ਕਦੇਖਕਸੇਨ ੂੰ ਮਜ਼ਬ ਰ ਨਾ ਕੀਤਾ ਤੇਸੋਚਦਾ ਖਰਹਾ ਖਕ ਕੀ ਪਤਾ ਜੋਪੈਸੇਉਿਾਰ ਮੂੰਗਣ ਆਇਆ ਉਹ ਖਕੂੰਨਾ ਕ ਲੋੜ ਵੂੰਦ ਹੋਵੇਗਾ, ਇਸ ਲਈ ਖਲਖ਼ਤ ਪੜਹਤ ਕਰਨਾ ਵੀ ਮੈਂਜ਼ਰ ਰੀ ਨਾ ਸਮਖਿਆ।
ਪਰ ਲੋਕਾਾਂ ਨੇ ਮੇਰੀ ਇਸ ਆਦਤ ਦਾ ਨਾਜਾਇਜ ਿਾਇਦਾ ਚ ਖਕਆ। ਇੱਕ ਪਾਸੇ ਆੜਤ ਖਵੱਚ ਿਾਟਾ ਤੇ ਦ ਜੇ ਪਾਸੇ ਬੱਖਚਆਾਂ ਦੀ ਪੜਾਈ ਦਾ ਖ਼ਰਚਾ ਮੈਂਦਾਨ ਕਰਦਾ ਕਰਦਾ ਮੂੰਗਣ ਤਕ ਆ ਖਗਆ। ਪਰ ਕਦੇਮੈਂਸੀ.. ਨਾ ਕੀਤੀ ਖਕ ਇੱਕ ਖਦਨ ਮੇਰੇ ਬੱਚੇ ਮੇਰੀ ਕੀਤੀ ਮੇਹਨਤ ਦਾ ਮ ੱਲ ਪਾਉਣਗੇ। ਪਰ ਹਾਲਾਤ ਵਸ ਤੋਂਬਾਹਰ ਉਦੋਂਹੋ ਗਏ ਜਦੋਂਮੇਰਾ ਵੱਡਾ ਮ ੂੰਡਾ ਰਖਜੂੰਦਰ ਆਪਣੇਕਾਲਜ ਤੋਂਇੱਕ ਨਾਲ ਪੜਦੀ ਕ ੜੀ ਨ ੂੰ ਖਵਆਹ ਕੇਿਰ ਲਈ ਆਇਆ। ਪਰ ਮੈਂਸੋਖਚਆ ਕੋਈ ਨਾ ਨਵਾਾਂ ਜ਼ਮਾਨਾ ਹੈਕੋਈ ਗੱਲ ਨੀ। ਿਰਚ ਵੱਿਦੇਗਏ ਤੇਆਮਦਨੀ ਨਾ ਮਾਤਰ ਸੀ। ਅਜੇਵੱਡੇਦੇਖਵਆਹ ਨ ੂੰ ਦੋਮਹੀਨੇਵੀ ਨਹੀ ਾਂ ਸਨ ਹੋਏ ਖਕ ਖਨੱ ਕਾ ਵੀ ਵੱਡੀ ਨ ੂੰ ਹ ਰਾਣੀ ਦੀ ਭੈਣ ਖਵਆਹ ਕੇਲੈਆਇਆ। ਦੋਵੇਂਮ ੂੰਡੇਤਾਾਂ ਕੋਈ ਕੂੰਮ ਕਰਦੇਨਹੀ ਾਂ ਸੀ ਤੇਉਪਰੋਂਮੇਰੇ ਖਸਰ ਦਾ ਬੋਜ ਹੋਰ ਵਿਾ ਖਦੱਤਾ। ਦੋਵੇਂਨ ੂੰ ਹਾਾਂ ਸ਼ਖਹਰੀ ਹੋਣ ਕਰਕੇਿਰ ਦੇਕੂੰਮ ਕਾਰ ਨ ੂੰ ਹੱਥ ਵੀ ਨਾ ਲਾਉਦਾਂ ੀਆਾਂ । ਿਰ ਦਾ ਸਾਰਾ ਕੂੰਮ ਬਸ ਖਵਚਾਰੀ ਰਾਣੀ ਹੀ ਕਰਦੀ। ਖਜਵੇਂਖਕਵੇਂਅਸੀ ਾਂ ਵਿਤ ਲੂੰਿਾ ਰਹੇਸਾਾਂ, ਮੇਰੇਖਦੱਲ ਖਵੱਚ ਹਜ਼ਾਰਾਾਂ ਦ ੱਿ ਹੋਣ ਦੇਬਾਵਜ਼ ਦ ਵੀ ਮੈਂਕਦੇਮੱਥੇ ਤੇਤਰੇੜੀ ਨਹੀ ਾਂ ਸੀ ਖਲਆਾਂਦੀ ਖਕ ਕਦੇਤਾਾਂ ਰੱਬ ਚੂੰਗੇ ਖਦਨ ਖਲਆਵੇਗਾ। ਪਰ ਚੂੰਗੇ ਆਉਣ ਨਾਲੋਂਹਾਲਤ ਹੋਰ ਿਰਾਬ ਹੋਰਹੀ ਸੀ। ਕ ਿ ਕ ਸਮਾਾਂ ਲੂੰਿਣ ਤੇ ਇੱਕ ਖਦਨ ਰਾਣੀ ਨ ੂੰ ਿ ੱਪੇਕੂੰਮ ਕਰਖਦਆਾਂ ਦੌਰਾ ਪੈਖਗਆ। ਡਾਕਟਰ ਕੋਲ ਪ ੱਜਣ ਤੋਂਪਖਹਲਾਾਂ ਹੀ ਰਾਣੀ ਪ ਰੀ ਹੋਗਈ। ਮੈਨ ੂੰ ਖਕਤੇਵੀ ਥਾਾਂ ਨਹੀ ਾਂ ਸੀ ਖਮੱਲ ਰਹੀ। ਉਸਦੀ ਮੌਤ ਮੇਰੀ ਖਜ਼ੂੰਦਗੀ ਦਾ ਸਭ ਤੋਂਵੱਡਾ ਸਦਮਾ ਸੀ। ਪਰ ਮੇਰੇਕੋਲ ਦ ੱਿ ਿਰੋਲਣ ਲਈ ਕੋਈ ਹਾਣੀ ਨਹੀ ਾਂਸੀ। ਮੈਂਖਦਲ ਤੋਂਕਮਜ਼ੋਰ ਹ ੂੰਦਾ ਖਗਆ, ਪਰ ਕਦੇਜ਼ਾਖਹਰ ਨਾ ਕਰ ਸਖਕਆ।
ਇੱਕ ਖਦਨ ਰਾਣੀ ਦਾ ਭਰਾ ਆਇਆ ਤੇਉਸ ਨੇਦੱਖਸਆ ਖਕ ਮੇਰੀ ਿੀ ਨੀਲਮ ਦਾ ਖਵਆਹ ਹੋਖਗਆ ਹੈ। ਮ ੂੰਡਾ ਨੀਲਮ ਦੇਨਾਲ ਹੀ ਕਾਲਜ ਖਵੱਚ ਪੜਦਾ ਸੀ ਤੇਉਸ ਨੇਨੀਲਮ ਨ ੂੰ ਉਸ ਨਾਲ ਖਵਆਹ ਕਰਵਾਉਣ ਲਈ ਖਕਹਾ ਤੇਨੀਲਮ ਨੇਸਾਿ ਮਨਾ ਕਰ ਖਦੱਤਾ, ਪਰ ਮ ੂੰਡਾ ਿ ੱਦ ਸਾਡੇਿਰ ਦਾ ਪਤਾ ਕਰ ਕੇਆਪਣੀ ਮਾਾਂ ਨ ੂੰ ਨਾਲ ਲੈਸਾਡੇਿਰ ਆ ਖਗਆ। ਮ ੂੰਡਾ ਚੂੰਗੇਪਖਰਵਾਰ ਤੋਂਸੀ ਮੈਂਦੇਰੀ 4 ਕਰਨੀ ਸਹੀ ਨਾ ਸਮਿੀ ਤੇ ਇੱਕ ਚੂੰਗਾ ਖਰਸ਼ਤਾ ਸਮਿ ਕੇਜਲਦੀ ਹੀ ਚ ੂੰਨੀ ਚੜਾਵਾ ਕਰ ਖਦੱਤਾ। ਨੀਲਮ ਦੇਮਾਮੇਦੇ ਮ ੂੰਹੋ ਇਹ ਿਬਰ ਸ ਣ ਕੇ ਮੈਂਿ ਸ਼ ਤਾਾਂ ਬਹ ਤ ਹੋਇਆ ਪਰ ਮੈਨ ੂੰ ਦ ੱਿ ਵੀ ਸੀ ਜੋਮੈਂਆਪਣੀ ਿੀ ਦਾ ਆਪਣੇ ਹੱਥੀ ਖਵਆਹ ਨਾ ਕਰਾ ਸਖਕਆ। ਸਭ ਤੋਂਖਜਆਦਾ ਦ ੱਿ ਮੈਨ ੂੰ ਇਸ ਗੱਲ ਦਾ ਸੀ ਖਕ ਮੈਂਆਪਣੇ ਖਕਸੇ ਵੀ ਿੀ ਪ ੱਤਰ ਦਾ ਖਵਆਹ ਆਪਣੇਹੱਥੀ ਨਹੀ ਾਂਸੀ ਕੀਤਾ। ਸਭ ਮਾਖਪਆਾਂ ਨ ੂੰ ਆਪਣੇਬੱਖਚਆਾਂ ਦੇਖਵਆਹ ਦੇਸੌਸ ਪਨੇਹ ੂੰਦੇਨੇ, ਓਹਨਾ ਦੇ ਮਨ ਖਵੱਚ ਕਈ ਰੀਿਾਾਂ ਹ ੂੰਖਦਆਾਂ ਨੇਪਰ ਅਿਸੋਸ ਦੀ ਗੱਲ ਇਹ ਹੈਖਕ ਇਹ ਮੇਰੇਨਸੀਬ ਖਵੱਚ ਖਬਲਕ ਲ ਨਹੀ ਾਂਸੀ। ਕ ਿ ਸਮੇਖਪੱਛੋਂਰਾਣੀ ਦਾ ਭਰਾ ਚਲਾ ਖਗਆ। ਰਾਣੀ ਦੇਮਰਨ ਖਪੱਛੋਂਿਰ ਦਾ ਸਾਰਾ ਕੂੰਮ ਮੈਨ ੂੰ ਹੀ ਕਰਨਾ ਪੈਂਦਾ ਸੀ। ਮੇਰੇ ਪ ੱਤਰਾਾਂ ਜਾਾਂ ਨ ੂੰ ਹਾਾਂ ਚੋਖਕਸੇਨੇਤੀਲਹ ਾ ਨਹੀ ਾਂ ਸੀ ਭੂੰਖਨਆ। ਉੱਤੋਂਿਰੇਕੋਈ ਨਵੇਂਤੋਂਨਵਾਾਂ ਪਰਾਹ ਣਾ ਆਉਦਾਂ ਾ ਸੀ ਕਦੇਨ ੂੰ ਹਾਾਂ ਦੇ ਸਬੂੰਿੀਆਾਂ ਪਾਸੋਤੇ ਕਦੇ ਮੇਰੇ ਮ ੂੰਖਡਆਾਂ ਦੇ ਯਾਰ। ਮੈਂਆਪਣੇ ਿਰ ਖਵੱਚ ਇੱਕ ਨੌਕਰ ਖਜਆਦਾ ਤੇ ਮਾਲਕ ਿਟ ਅਨ ਭਵ ਕਰਦਾ ਸੀ। ਇੱਕ ਖਦਨ ਵੱਡਾ ਮ ੂੰਡਾ ਖਕਸੇਏਜੇਂਟ ਨ ੂੰ ਿਰ ਲੈ ਕੇਆਇਆ ਉਸ ਨੇ ਪਤਾ ਨਹੀ ਾਂ ਖਕੂੰਨੇ ਪੈਖਸਆਾਂ ਖਵੱਚ ਉਸ ਨਾਲ ਦ ਜੇਮ ਲਿ ਜਾਣ ਬਾਰੇਗੱਲ ਕੀਤੀ। ਮੇਰੇਤਰਲੇ ਪਾ ਕੇਜਮਾ ਕੀਤੀ ਸਾਰੀ ਨਗਦੀ ਤੇਮੇਰੀ ਵਸੀਅਤ ਖਕਸੇਨ ੂੰ ਗਖਹਣੇਪਾ ਕੇਕ ਿ ਖਦਨਾਾਂ ਖਪੱਛੋਂਉਹ ਤੇਉਸਦੀ ਿਰਵਾਲੀ ਦ ਜੇਮ ਲਿ ਜਾ ਪ ੱਜੇ। ਉਸ ਤੋਂਦੋਕ ਮਹੀਖਨਆਾਂ ਬਾਦ ਓਹਨਾ ਖਨੱ ਕੇਮ ੂੰਡੇਤੇਉਸਦਾ ਿਰਵਾਲੀ ਨ ੂੰ ਵੀ ਓਥੇਬ ਲਾ ਖਲਆ। ਮੈਨ ੂੰ ਆਿ ਗਏ ਖਕ ਉਹ ਓਥੋਂਪੈਸੇਭੇਜਣਗੇ ਤੇ ਸਾਰਾ ਕਰਜਾ ਲਵਾਦੇਣਗੇ। ਮੈਨ ੂੰ ਪਤਾ ਸੀ ਖਕ ਇਹਨਾਾਂ ਖਪੱਛੇ ਮ ੜ ਕੇ ਨਹੀ ਾਂ ਦੇਿਣਾ ਪਰ ਇਹ ਜਾਣਦੇ ਹੋਏ ਵੀ ਮੈਂ ਖਦਲ ਤੇਪੱਥਰ ਰੱਿ ਖਲਆ। ਓਹਨਾ ਜਾਣ ਖਪੱਛੋਂਇੱਕ ਸਾਲ ਗ ਜਖਰਆ ਤੇਖਿਰ ਦ ਜਾ ਪਰ ਓਹਨਾ ਨਾ ਤਾਾਂ ਪੈਸੇਭੇਜੇਤੇ ਨਾ ਹੀ ਆਪ ਆਏ। ਪਰ ਬੈਂਕ ਵਾਲੇ ਜ਼ਰ ਰ ਆਏ ਓਹਨਾ ਮੈਨ ੂੰ ਿਰੋਂਬਾਹਰ ਕੱਢ ਖਦੱਤਾ ਤੇਿਰ ਤੇਕਬਜਾ ਕਰ ਖਲਆ। ਖਪੂੰਡ ਦੇਖਕਸੇਬੂੰਦੇਨੇਮੈਨ ੂੰ ਸਹਾਰਾ ਨਾ ਖਦੱਤਾ। ਮੈਂਗ ਰ ਿਰ ਜਾਣਾ ਵੀ ਸਹੀ ਨਾ ਸਮਖਿਆ ਖਕਉਖਾਂਕ ਮੈਂਅਜੇਤਕ ਗ ਰ ਿਰ ਿੇਲਾ ਵੀ ਨਹੀ ਾਂ ਸੀ ਖਦੱਤਾ।
ਪਰ ਮੇਰੇਕੋਲ ਹੋਰ ਕੋਈ ਰਾਹ ਵੀ ਨਹੀ ਾਂ ਸੀ ਖਰਹਾ। ਥੱਕ ਹਾਰ ਕੇਮੈਂਪਰਮਾਤਮਾ ਤੋਂਮ ਆਿੀ ਮੂੰਗੀ ਤੇ ਓਥੇ ਰਖਹ ਕੇਸੇਵਾ ਕਰਨ ਲੱਗ ਖਪਆ। ਤਕਰੀਬਨ ਦੋਵਾਾਂ ਕ ਮਹੀਖਨਆਾਂ ਬਾਅਦ ਕੋਈ ਕ ੜੀ ਇੱਕ ਗੱਡੀ ਤੇ ਮੇਰਾ ਪਤਾ ਕਰਦੀ ਹੋਈ ਗ ਰ ਿਰ ਪ ੱਜੀ। ਮੈਂਉਸ ਨ ੂੰ ਖਬਲਕ ਲ ਨਾ ਪਛਾਖਣਆ। ਜਦੋਂਉਸ ਨੇਮੈਨ ੂੰ ਪਾਪਾ ਕਖਹ ਕੇਬ ਲਾਇਆ ਤੇਮੈਨ ੂੰ ਅਖਹਸਾਸ ਹੋਇਆ ਖਕ ਇਹ ਤਾਾਂ ਮੇਰੀ ਿੀ ਨੀਲਮ ਆ। ਮੇਰੀਆਾਂ ਅੱਿਾਾਂ ਚੋ' ਅੱਥਰ ਵਖਹਣ ਲੱਗ ਪਏ ਉਸ ਨੇਮੈਨ ੂੰ ਿ ੱਟ ਕੇਗੱਲ ਨਾਲ ਲਾਇਆ ਤੇ ਇੂੰਿ ਖਪਆਰ ਕੀਤਾ ਖਜਵੇਂਇੱਕ ਮਾਾਂ ਆਪਣੇ ਬੱਚੇਨਾਲ ਕਰ ਰਹੀ ਹੋਵੇ। ਮੇਰੇ ਅੱਥਰ ਆਾਂ ਦਾ ਕੋਈ ਖਹਸਾਬ ਨਹੀ ਾਂ ਸੀ ਉਸ ਵਕਤ । ਇਹ ਅੱਥਰ ਸਨ ਮੇਰੇਮ ੂੰਖਡਆਾਂ ਦੇਮੇਰੇਨਾਲ ਕੀਤੇ ਗਏ ਿੋਿੇ ਦੇ, ਮੇਰੇ ਖਪਆਰ ਦਾ ਮ ੱਲ ਨਾ ਪਾਉਣ ਦੇ, ਇਹ ਅੱਥਰ ਸਨ ਰਾਣੀ ਦੀ ਮੌਤ ਦੇ, ਇਹ ਅੱਥਰ ਸਨ ਹਰ ਉਸ ਦਰਦ ਲਈ ਜੋਮੈਂਹੱਸਦੇਹੋਏ ਕਬ ਲ ਕੀਤੀ ਸੀ, ਇਹ ਅੱਥਰ ਸਨ ਇੱਕ ਬਾਪ ਦਾ ਆਪਣੀ ਿੀ ਨਾਲ ਖਵਯੋਗ ਦੇ ਤੇ ਖਮਲਾਪ ਦੇ। ਦਰਅਸਲ ਮੈਨ ੂੰ ਕੋਈ ਖਹਸਾਬ ਨਹੀ ਾਂਸੀ ਖਕ ਮੈਂਰੋਖਕਉਾਂ ਖਰਹਾ ਹਾਾਂ। ਮੇਰੇਨਾਲ ਮੇਰੀ ਿੀ ਵੀ ਰੋਰਹੀ ਸੀ। ਸਾਡੇਆਸੇ-ਪਾਸੇਇੱਕ ਅਲਗ ਤਰਹਾਾਂ ਦਾ ਮਾਹੌਲ ਬਣ ਖਗਆ ਸੀ। ਖਿਰ ਅਚਾਨਕ ਇੱਕ ਨੌਜਵਾਨ ਸਰਦਾਰ ਆਇਆ ਤੇਉਸ ਨੇ ਨੀਲਮ ਨ ੂੰ ਤੇਮੈਨ ੂੰ ਚ ੱਪ ਕਰਾਇਆ, ਤੇਨੀਲਮ ਨ ੂੰ ਮੈਨ ੂੰ ਨਾਲ ਲੈ ਕੇ ਗੱਡੀ ਖਵੱਚ ਬੈਠਣ ਨ ੂੰ ਖਕਹਾ। ਨੀਲਮ ਮੈਨ ੂੰ ਨਾਲ ਲੈ ਕੇ ਗੱਡੀ ਦੀ ਖਪਛਲੀ ਸ਼ੀਟ ਤੇਬੈਠ ਗਈ ਤੇਉਹ ਸਰਦਾਰ ਖਜਸਨੇਸਾਨ ੂੰ ਚ ੱਪ ਕਰਾਇਆ ਸੀ ਉਹ ਗੱਡੀ ਚਲਾਉਣ ਲੱਗ ਖਪਆ। ਮੈਂ ਉਸ ਵੇਲੇ ਉਸ ਸਰਦਾਰ ਵੱਲ ਬਹ ਤ ਖਿਆਨ ਨਾ ਖਦੱਤਾ। ਸਾਰਾ ਰਸਤਾ ਮੈਂਆਪਣੀ ਿੀ ਦੀ ਗੋਦ ਖਵੱਚ ਖਸਰ ਰੱਿ ਕੇ ਰੋਂਦਾ ਆਇਆ ਤੇਉਹ ਮੈਨ ੂੰ ਆਪਣੇਇੱਕ ਬੱਚੇਵਾਰ ਖਪਆਰ ਕਰਦੀ ਆਈ। ਪਰ ਮੈਂਨਹੀ ਾਂ ਸੀ ਚਾਹ ੂੰਦਾ ਖਕ ਇਹ ਸਫ਼ਰ ਕਦੀ ਖ਼ਤਮ ਹੋਵੇ। ਮੈਨ ੂੰ ਨਹੀ ਾਂ ਸੀ ਿਬਰ ਕੇਅਸੀ ਾਂ ਖਕੱਥੇਜਾ ਰਹੇਹਾਾਂ ਤੇਨਾ ਹੀ ਮੈਨ ੂੰ ਰਾਹਾਾਂ ਬਾਰੇਪਤਾ ਲੱਗਾ ਪਰ ਕ ਿ ਦੇਰ ਖਪੱਛੋਂਅਸੀ ਾਂ ਇੱਕ ਿਰ ਪ ੱਜ ਗਏ। ਉਹ ਸਰਦਾਰ ਨੇ ਗੱਡੀ ਰੋਕੀ ਤੇ ਜਲਦੀ ਨਾਲ ਉੱਤਰ ਕੇ ਗੱਡੀ ਦੀ ਖਪਛਲੀ ਬਾਰੀ ਿੋਲੀ ਖਿਰ ਨੀਲਮ ਤੇਸਰਦਾਰ ਮੈਨ ੂੰ ਅੂੰਦਰ ਲੈਗਏ। ਸਰਦਾਰ ਨੇਇੱਕ ਨੌਕਰ ਨ ੂੰ ਆਵਾਜ਼ ਮਾਰੀ..... ਸਰਦਾਰ - ਰਾਮੇਪਾਣੀ ਲੈਕੇਆ। ਖਿਰ ਜਲਦੀ ਨਾਲ ਇੱਕ ਨੌਕਰ ਖਤੂੰਨ ਖਗਲਾਸ ਪਾਣੀ ਲੈ ਕੇਆਇਆ। ਅਸੀ ਾਂ ਬਹ ਤ ਹੀ ਸੋਹਣੇਸੋਖਿਆਾਂ ਤੇ ਬੈਠ ਗਏ। ਮੈਨ ੂੰ ਿਾਸ ਮਾਲ ਮ ਹ ੂੰਦਾ ਸੀ ਖਕ ਇਹ ਖਕਸੇਚੂੰਗੇਸਾਹ ਕਾਰ ਦਾ ਿਰ ਹੈ। ਨੀਲਮ ਨੇਇੱਕ ਖਗਲਾਸ ਚ ੱਖਕਆ ਤੇ ਆਪਣੇ ਹੱਥਾਾਂ ਨਾਲ ਮੈਨ ੂੰ ਪਾਣੀ ਖਪਆਖਲਆਾਂ ਤੇ ਖਿਰ ਆਪ ਪਾਣੀ ਪੀਤਾ। ਐਨੇ ਨ ੂੰ ਇੱਕ ਅੱਿ ਿੜ ਉਮਰ ਦੀ ਜਨਾਨੀ ਇੱਕ ਬੱਚਾ ਚ ੱਕ ਕੇਖਲਆਈ ਤੇਆ ਕੇਨੀਲਮ ਨ ੂੰ ਿੜਾ ਖਦੱਤਾ। ਨੀਲਮ ਨੇਉਹ ਬੱਚਾ ਮੈਨ ੂੰ ਿੜਉੋ ਖਾਂਦਆ ਖਕਹਾ 5 ਇਹ ਤ ਹਾਡੀ ਦੋਹਤੀ ਕੂੰਚਨ ਹੈ। ਮੈਂਉਸ ਨ ੂੰ ਆਪਣੇਹੱਥਾਾਂ ਖਵੱਚ ਚ ੱਖਕਆ ਤੇਉਸ ਨਾਲ ਖਪਆਰ ਕਰਨ ਲੱਗ ਖਪਆ।
ਖਿਰ ਨੀਲਮ ਨੇਮੈਨ ੂੰ ਦੱਖਸਆ ਖਕ ਇਹ ਸਰਦਾਰ ਉਸਦਾ ਿਰਵਾਲਾ ਹੈਜੋਕੇਇੱਕ ਬਹ ਤ ਵੱਡਾ ਵਕੀਲ ਹੈ। ਮੈਂਆਪਣੀ ਜਗਹਾ ਤੋਂਉਖਠਆ ਤੇਉਸ ਨ ੂੰ ਿ ੱਟ ਕੇਗੱਲ ਨਾਲ ਲਾ ਖਲਆ। ਉਸ ਨੇ ਵੀ ਮੈਨ ੂੰ ਇੱਕ ਖਪਤਾ ਵਜੋਂਸਖਤਕਾਰ ਕੀਤਾ ਤੇ ਬਹ ਤ ਿ ੱਟ ਕੇਜੱਿੀ ਪਾਈ। ਮੇਰੇਲਈ ਉਹ ਿ ਸ਼ੀਆਾਂ ਕਦੇਨਾ ਭ ੱਲਣ ਵਾਲੀਆਾਂ ਯਾਦਾਾਂ ਸੀ ਤੇਉਹ ਮੈਨ ੂੰ ਮਰਦੇਦੱਮ ਤੱਕ ਯਾਦ ਰਖਹਣਗੀਆਾਂ। ਐਵੇਂਹੀ ਬਹ ਤ ਵਕਤ ਲੂੰਿ ਖਗਆ। ਮੇਰੇਿੀ ਤੇਜਵਾਈ ਤੇਮੇਰੀ ਹੱਦ ਤੋਂਪਰੇਸੇਵਾ ਕੀਤੀ ਮੈਨ ੂੰ ਹਰ ਇੱਕ ਸ ੱਿ ਖਮਖਲਆ ਐਦਾਾਂ ਹੀ ਦੋਸਾਲ ਲੂੰਿ ਗਏ, ਮੇਰੀ ਛੋਟੀ ਖਜਹੀ ਦੋਹਤੀ ਮੈਨ ੂੰ ਨਾਨ ੂੰ-ਨਾਨ ੂੰ ਕਖਹ ਕੇਬ ਲਾਉਣ ਲੱਗ ਪਈ। ਉਸਦੀ ਤੋਤਲੀ ਆਵਾਜ਼ ਬਹ ਤ ਖਪਆਰੀ ਲਗਦੀ ਸੀ। ਰੱਬ ਨੇਮੈਨ ੂੰ ਉਹ ਸਭ ਿ ਸ਼ੀਆਾਂ ਦੇਖਦੱਤੀਆਾਂ ਸਨ ਜੋ ਉਸ ਨੇ ਮੇਰੇਕੋਲੋਂਿੋਹੀਆਾਂ ਸੀ। ਪਰ ਸਮਾਾਂ ਲੂੰਿਣ ਤੇ ਮੈਨ ੂੰ ਅਖਹਸਾਸ ਹੋਇਆ ਖਜਵੇਂਮੈਂਆਪਣੇ ਿੀ ਜਵਾਈ ਤੇ ਬੋਿ ਹੋਵਾਾਂ। ਉਹ ਭਾਾਂਵੇਮੈਨ ੂੰ ਹਰ ਸ ੱਿ ਦੇਰਹੇਸਨ ਪਰ ਮੈਨ ੂੰ ਖਕਸੇਤੇਬੋਿ ਬਣ ਕੇਜੀਣਾ ਸਹੀ ਨਾ ਲੱਗਾ ਤੇਮੈਂਮੌਕਾ ਦੇਿ ਕੇਓਥੋਂਖਨਕਲ ਖਗਆ। ਮੈਨ ੂੰ ਪਤਾ ਹੈਓਹਨਾ ਜ਼ਰ ਰ ਮੈਨ ੂੰ ਲੱਭਣ ਦੀ ਪ ਰੀ ਕੋਖਸ਼ਸ਼ ਕੀਤੀ ਹੋਵੇਗੀ ਪਰ ਮੈਂਉਸ ਸ਼ਖਹਰ ਤੋਂਹੋਰ ਸ਼ਖਹਰ ਆ ਖਗਆ। ਐਥੇ ਆ ਕੇ ਮੈਂਕੂੰਮ ਕਰਨ ਲਈ ਬਹ ਤ ਲੱਖਭਆ ਪਰ ਖਕਸੇ ਨੇ ਮੇਰੀ ਬ ਜ਼ਰਗ ਵਾਲੀ ਹਾਲਤ ਦੇਿ ਕੇਕੂੰਮ ਦੇਣਾ ਸਹੀ ਨਾ ਸਮਖਿਆ । ਖਿਰ ਮੇਰੇਕੋਲੋਂਮੂੰਗਣ ਤੋਂਖਸਵਾ ਕੋਈ ਚਾਰਾ ਨਾ ਖਰਹਾ। ਪਰ ਐਨੇ ਦ ੱਿ ਿੱਲਦੇਹੋਏ ਵੀ ਮੈਂਕਦੇਿ ੱਦ ਿ ਸ਼ੀ ਕਰਨ ਬਾਰੇਨਹੀ ਾਂਸੀ ਸੋਖਚਆ। ਮੋਹਨ ਲਾਲ ਦੀ ਹੱਡ ਬੀਤੀ ਸ ਣ ਕੇ ਜਗਤਾਰ ਖਸੂੰਿ ਦੀਆਾਂ ਅੱਿਾਾਂ ਭਰ ਆਇਆਾਂ। ਐਨੇ ਨ ੂੰ ਉਹ ਜਗਤਾਰ ਖਸੂੰਿ ਦੇਿਰ ਪ ੱਜ ਗਏ। ਜਗਤਾਰ ਖਸੂੰਿ ਆਪਣੇਪ ਰਾਣੇਯਾਰ ਮੋਹਨ ਲਾਲ ਨ ੂੰ ਲਈ ਕੇਗੱਡੀ ਖਵੱਚੋਉੱਤਖਰਆ। ਖਿਰ ਉਹ ਿਰ ਦੇ ਅੂੰਦਰ ਵੜ ਗਏ । ਅਜੇ ਓਹਨਾ ਅੂੰਦਰ ਕਦਮ ਹੀ ਰੱਖਿਆ ਖਕ ਇੱਕ ਚਾਰ ਕ ਸਾਰ ਦੀ ਬੱਚੀ ਭੱਜ ਕੇ ਜਗਤਾਰ ਖਸੂੰਿ ਵੱਲ ਆਈ ਤੇਉਸ ਨੇਆਵਾਜ਼ ਲਗਾਈ ਬੱਚੀ - ਦਾਦ ....... ਜਗਤਾਰ ਖਸੂੰਿ ਨੇ ਿ ਸ਼ ਹੋਕੇਬੱਚੀ ਨ ੂੰ ਹੱਥਾਾਂ ਖਵੱਚ ਚ ੱਕ ਖਲਆ ਤੇ ਖਪਆਰ ਕਰਨ ਲੱਗ ਖਪਆ ਤੇਬੱਚੀ ਨ ੂੰ ਆਖਿਆ .. ਜਗਤਾਰ ਖਸੂੰਿ - ਕਦੋਆਇਆ ਮੇਰਾ ਪ ੱਤ ? ਬੱਚੀ ਨੇਬੜੀ ਖਪਆਰੀ ਆਵਾਜ਼ ਚ' ਖਕਹਾ ... ਬੱਚੀ - ਦਾਦ ਪਤਾ ਹੈਆਪਕੋਹਮ ਕੱਬ ਕੇਆਏ ਹੈਂ... ਕਹਾ ਥੇਆਪ ? ਜਗਤਾਰ - ਹਮ ਤੋਂਯਹੀ ਥੇਆਪ ਹੀ ਗ ੂੰਮ ਹੋਜਾਤੀ ਹੋ। ਇਹ ਕਖਹਣ ਖਪੱਛੋਂਜਗਤਾਰ ਬੱਚੀ ਨ ੂੰ ਹੋਰ ਖਪਆਰ ਕਰਨ ਲੱਗ ਖਪਆ।
ਇਹ ਸਭ ਮੋਹਨ ਲਾਲ ਦੇਿ ਖਰਹਾ ਸੀ ਦਰਅਸਲ ਉਸ ਨੇ ਬੱਚੀ ਨ ੂੰ ਪਛਾਣ ਖਲਆ ਸੀ। ਇਹ ਉਸਦੀ ਦੋਹਤੀ ਹੀ ਸੀ। ਜਦੋਂਉਸ ਨੇ ਥੋੜਾ ਅੱਗੇਵੱਿ ਕੇ ਦੇਖਿਆ ਤੇਸਾਹਮਣੇਉਸਦਾ ਿੀ ਤੇਜਵਾਈ ਬੈਠੇਹੋਏ ਸੀ। ਨੀਲਮ ਨੇਆਪਣੇਖਪਉ ਨ ੂੰ ਪਛਾਣ ਖਲਆ ਤੇਭੱਜ ਕੇਆ ਕੇਮੋਹਨ ਲਾਲ ਦੇਗੱਲ ਲੱਗ ਕੇਰੋਣ ਲੱਗ ਪਈ ਤੇਮੋਹਨ ਲਾਲ ਵੀ ਰੋਣ ਲੱਗ ਖਪਆ। ਜਗਤਾਰ ਨ ੂੰ ਇਹ ਖਦਰਸ਼ ਦੇਿ ਕੇਸਭ ਸਮਿ ਆ ਖਗਆ। ਮੋਹਨ ਲਾਲ ਕ ਿ ਕ ਖਦਨ ਓਥੇਖਰਹਾ। ਇੱਕ ਖਦਨ ਮੋਹਨ ਲਾਲ ਿਰ ਦੀ ਛੱਤ ਉੱਪਰ ਆਪਣੇਖਖ਼ਆਲਾਾਂ ਖਵੱਚ ਗ ੂੰਮ ਬੈਠਾ ਸੀ ਤੇਜਗਤਾਰ ਉਸਦੇਕੋਲ ਆਇਆ । ਉਸ ਨੇਮੋਹਨ ਲਾਲ ਦਾ ਹਾਲ ਚਾਲ ਪ ੱਖਛਆ ਤੇਖਿਰ ਉਸ ਨ ੂੰ ਖਕਹਾ ... ਜਗਤਾਰ ਖਸੂੰਿ - ਯਾਰ ਮੋਹਨ ਲਾਲ ਤ ੂੰ ਤਾਾਂ ਖਲਿਦਾ ਬਹ ਤ ਸੋਹਣਾ ਸੀ,ਮੈਂਸੋਚਦਾ ਹਾਾਂ ਤੈਨ ੂੰ ਆਪਣੀ ਹੱਡ ਬੀਤੀ ਵੀ ਜ਼ਰ ਰ ਖਲਿਣੀ ਚਾਹੀਦੀ ਹੈ। ਪਖਹਲਾਾਂ ਤਾਾਂ ਮੋਹਨ ਲਾਲ ਨੇਜਗਤਾਰ ਦੀ ਗੱਲ ਵੱਲ ਖਿਆਨ ਨਾ ਖਦੱਤਾ ਤੇਖਿਰ ਸੋਚਣ ਲੱਗ ਖਪਆ ਉਸ ਨ ੂੰ ਜਗਤਾਰ ਦੀ ਸਲਾਹ ਸਹੀ ਲੱਗੀ। ਉਸ ਤੋਂਕ ਿ ਖਦਨਾਾਂ ਬਾਅਦ ਹੀ ਮੋਹਨ ਲਾਲ ਨੇ ਆਪਣੀ ਸਾਰੀ ਹੱਡ ਬੀਤੀ ਇੱਕ ਖਕਤਾਬ ਦੇ ਰ ਪ ਵਜੋਂਖਲਿ ਖਦੱਤੀ ਤੇ ਉਸ ਨ ੂੰ ਨੀਲਮ(ਇੱਕ ਅਣਮ ੱਲਾ ਹੀਰਾ) ਵਜੋਂਪਬਖਲਸ਼ ਕਰਵਾਇਆ। ਉਸ ਦੀ 6 ਇਹ ਖਕਤਾਬ ਬਹ ਤ ਪਰਖਸੱਿ ਹੋਈ ਖਜਸ ਕਾਰਨ ਲੋਕਾਾਂ ਨੇ ਉਸ ਦੀ ਸਾਲਾਹਣਾ ਕੀਤੀ। ਖਕਤਾਬ ਨੇ ਬਹ ਤ ਮੋਟੀ ਕਮਾਈ ਕੀਤੀ ਇਹ ਸਾਰੀ ਕਮਾਈ ਮੋਹਨ ਲਾਲ ਨੇਆਪਣੀ ਿੀ ਦੇਨਾਮ ਲਗਵਾ ਖਦੱਤੀ। ਜਦੋਂਖਕਸੇਨੇ ਵੀ ਮੋਹਨ ਲਾਲ ਦਾ ਸਾਥ ਨਾ ਖਦੱਤਾ ਤਾਾਂ ਉਸਦੀ ਿੀ ਨੇ ਇੱਕ ਮਾਾਂ ਬਣ ਕੇਆਪਣੇ ਖਪਤਾ ਦੀ ਦੇਿ ਭਾਲ ਕੀਤੀ। ਨੀਲਮ ਉਸਦੀ ਿੀ ਿੱਟ ਤੇਮਾਾਂ ਵਜੋਂਉਸਨ ੂੰ ਖਜਆਦਾ ਮਖਹਸ ਸ ਹ ੂੰਦੀ ਸੀ।
ਨੀਲਮ ਉਸ ਲਈ ਉਹ ਹੀਰਾ ਸੀ ਜੋਸਭ ਤੋਂਕੀਮਤੀ ਸੀ। ਜੋਉਹ ਚਾਉਦਾਂ ਾ ਸੀ ਖਕ ਹਰ ਇੱਕ ਮਾਾਂ ਬਾਪ ਕੋਲ ਹੋਵੇ। ਅੱਜ ਕੱਲ ਅਕਸਰ ਹੀ ਇਹੋ ਖਜਹੇਹਾਲਤ ਹੋਜਾਾਂਦੇਨੇਪ ੱਤਰ ਮਾਾਂ ਬਾਪ ਨ ੂੰ ਿੋਿਾ ਦੇਜਾਾਂਦੇਨੇਤੇਿੀਆਾਂ ਆਪਣੇਮਾਖਪਆਾਂ ਦਾ ਆਸਰਾ ਬਣਦੀਆਾਂ ਨੇ। ਸਾਰੇਹੀ ਇੱਕ ਸਮਾਨ ਨਹੀ ਾਂ ਹ ੂੰਦੇਇੱਕ ਪਾਸੇਜਗਤਾਰ ਖਸੂੰਿ ਦਾ ਪ ੱਤਰ ਸੀ ਜੋਆਪਣੇਸੋਹਰੇਨ ੂੰ ਵੀ ਖਪਤਾ ਦਾ ਦਰਜ਼ਾ ਦੇਖਰਹਾ ਤੇਇੱਕ ਪਾਸੇਮੋਹਨ ਲਾਲ ਦੇਪ ੱਤਰ ਸਨ ਜੋਬਾਪ ਨ ੂੰ ਵੀ ਬਾਪ ਸਮਿ ਕੇਰਾਜੀ ਨਹੀ ਾਂਸਨ। ਇਹ ਕਹਾਣੀ ਵੀ ਇੱਕ ਿੀ ਦਾ ਆਪਣੇਬਾਪ ਪਰਤੀ ਤੇਇੱਕ ਬਾਪ ਦਾ ਆਪਣੇਿੀ ਪਰਤੀ ਮੋਹ ਦਰਸਾਉਦਾਂ ੀ ਹੈਂ। ਦਰਅਸਲ ਇਹ ਕਹਾਣੀ ਮੈਨ ੂੰ ਮੇਰੀ ਇੱਕ ਭੈਣ ਨੇ ਖਲਿਣ ਨ ੂੰ ਪਰੇਖਰਤ ਕੀਤਾ। ਉਸ ਦਾ ਨਾਮ ਵੀ ਨੀਲਮ ਹੈ, ਵੈਸੇਮੈਂਉਸ ਨ ੂੰ ਪਰਨੀਤ ਕਖਹ ਕੇਬ ਲਾਉਦਾਂ ਾ ਹਾਾਂ ਪਰ ਉਸਦਾ ਅਸਲੀ ਨਾਮ ਨੀਲਮ ਹੈ। ਇਸ ਲਈ ਮੈਂਨਹੀ ਾਂ ਸਮਿਦਾ ਖਕ ਉਸਦੇ ਨਾਮ ਤੋਂਇਲਾਵਾ ਕੋਈ ਹੋਰ ਨਾਮ ਇਹ ਕਹਾਣੀ ਲਈ ਢ ਕਵਾਾਂ ਹ ੂੰਦਾ। ਉਹ ਚਹ ੂੰਦੀ ਸੀ ਖਕ ਮੈਂਇੱਕ ਐਸੇ ਸਕਸ਼ ਦਾ ਖਕਰਦਾਰ ਪੇਸ਼ ਕਰਾ ਜੋਆਪਣੀ ਹਰ ਿ ਸ਼ੀ ਦੱਬ ਕੇਦ ਖਜਆਾਂ ਦੀਆਾਂ ਲੋੜਾਾਂ ਪ ਰੀਆਾਂ ਕਰਦਾ ਹੋਵੇ। ਮੈਂਉਸ ਦੀ ਇੱਛਾ ਨ ੂੰ ਮ ੱਿ ਰੱਿਦੇਹੋਏ ਇਹ ਕਹਾਣੀ ਖਲਿਣ ਦੀ ਕੋਖਸ਼ਸ਼ ਕੀਤੀ ਹੈ। ਇਸ ਖਵੱਚ ਖਲਿੇਸ਼ਬਦ ਤੇਖਕਰਦਾਰ ਭਾਾਂਵੇਮੇਰੇ ਵੱਲੋ ਉਪਜੇ ਗਏ ਨੇ ਪਰ ਇਹ ਸੋਚ ਮੇਰੀ ਭੈਣ ਨੀਲਮ ਦੀ ਹੈ। ਮੈਂਉਸਦਾ ਿੂੰਨਵਾਦੀ ਹਾਾਂ ਜੋਉਸ ਨੇ ਇੱਕ ਬਾਪ ਦੇ ਿੱਲਦੇਆ ਰਹੇਦ ੱਿ ਨ ੂੰ ਖਬਆਨ ਕਰਨ ਦੀ ਸਲਾਹ ਖਦੱਤੀ। ਪਰੀਤ ਖਸੂੰਿ ਭੈਣੀ 9779324826 (ਮੇਰੇਨਾਲ ਇਸ ਕਹਾਣੀ ਤੇਸਲਾਹ ਮਸ਼ਵਰ