ਬਲਬ

Hareesh
ਬਲਬ ਕਦੇ ਜਗ ਜਾਵੇ, ਕਦੇ ਬ ੁੱ ਝ ਜਾਵੇ। ਜਗ ਜਾਵੇ, ਬ ੁੱ ਝ ਜਾਵੇ। ਜਗ ਜਾਵੇ, ਬ ੁੱ ਝ ਜਾਵੇ। ਇਿ ਸਾਿਮਣੇ ਵਾਲੀ ਹਬਲਹ ਿੰ ਗ ਹਵੁੱ ਚ ਿੋਰਿਾ ਸੀ। ਤੇਜੋਇਿ ਸਭ ਿ ਿੰਦਾ ਦੇਖ ਰਿਾ ਸੀ ਉਸਨ ਿੰ ਇਿ ਦੇਖ ਕੇਿੈਰਾਨੀ ਤਾਂ ਹਬਲਕ ਲ ਨਿੀਂ ਸੀ ਿੋ ਰਿੀ ਪਰ ਉਿ ਉਸਨ ਿੰ ਦੇਖਹਦਆਂ ਅੁੱ ਖ ਨਿੀਂ ਸੀ ਝਮੁੱ ਕ ਰਿਾ। ਸਮਾਂ ਕਰੀਬ ਰਾਤ ਦਸ ਕ ਵਜੇਦਾ ਸੀ। ਉਸਨ ਿੰ ਇਿ ਦੇਖ ਕੇ ਿੈਰਾਨੀ ਇਸ ਲਈ ਨਿੀਂ ਸੀ ਿੋਰਿੀ ਹਕਉਂਹਕ ਅਕਸਰ ਇਨਸਾਨ ਸੋਚਦਾ ਿੋਇਆ ਇਿੋਹਜਿੀਆਂ ਿਰਕਤਾਂ ਕਰਦਾ ਰਹਿਿੰ ਦਾ ਿੈ। ਪਰ ਬਲਬ ਦਾ ਜਗਣਾ ਬ ੁੱ ਝਣਾ ਬਿੰ ਦ ਨਾ ਿੋਇਆ। ਤੇਘੜੀ ਦੀ ਸ ਈ ਵੀ ਆਪਣੀ ਤੇਜ਼ੀ ਮ ਤਾਹਬਕ ਅੁੱ ਗੇਵੁੱ ਲ ਵਧਦੀ ਜਾ ਰਿੀ ਸੀ। ਉਿ ਪਹਿਲਾਂ ਤਾਂ ਕਾਫੀ ਦੇਰ ਤੁੱ ਕ ਦੇਖਦਾ ਰਿਾ ਪਰ ਜਦੋਂਬਲਬ ਦਾ ਜਗਣਾ ਬ ੁੱ ਝਣਾ ਬਿੰ ਦ ਨਾ ਿੋਇਆ ਤਾਂ ਉਿ ਅੁੱ ਕ ਕੇਆਪਣੇਹਬਸਤਰੇਵੁੱ ਲ ਚਲਾ ਹਗਆ ਤੇਜਾ ਕੇਸੌਂਹਗਆ। ਰਾਤ ਲਿੰ ਘ ਗਈ।

ਹਦਨ ਚਹੜਆ ਤਾਂ ਉਸਦੀ ਪਹਿਲੀ ਨਜ਼ਰ ਸਾਿਮਣੇ ਓਸੇ ਹਬਲਹ ਿੰ ਗ ਦੇ ਕਮਰੇ ਵੁੱ ਲ ਗਈ ਹਜੁੱ ਥੇ ਰਾਤੀ ਬਲਬ ਿਰਕਤ ਕਰ ਹਰਿਾ ਸੀ। ਪਰ ਇਸ ਵਾਰ ਬਲਬ ਹਬਲਕ ਲ ਵੀ ਜਗਬ ੁੱ ਝ ਨਿੀਂ ਸੀ ਹਰਿਾ। ਬਲਬ ਬਸ ਇਕ ਤਾਰ ਜਗ ਹਰਿਾ ਸੀ ਪਰ ਕੋਈ ਨਜ਼ਰ ਨਿੀਂ ਸੀ ਆਉਂਦਾ। ਕ ੁੱ ਝ ਦੇਰ ਦੇਖਣ ਹਪੁੱ ਛੋਂਹਫਰ ਉਸਨੇ ਨਿਾ-ਧੋਕੇਨਾਸ਼ਤਾ ਕੀਤਾ ਤੇਕ ੁੱ ਝ ਹਲਖਣ ਬੈਠ ਹਗਆ। ਦਰਅਸਲ ਉਿ ਇੁੱ ਕ ਹਲਖ਼ਾਰੀ ਅਨ ਭਵ ਿ ਿੰ ਦਾ ਸੀ। ਤੇ ਉਿ ਹਦਲਚਸਪ ਕਿਾਣੀਆਂ ਤੇ ਕਹਵਤਾਵਾਂ ਹਲਖਦਾ ਸੀ। ਉਸਦੀਆਂ ਕਿਾਣੀਆਂ ਤੇਕਹਵਤਾਵਾਂ ਅਕਸਰ ਮਸ਼ਿ ਰ ਅਖਬਾਰਾਂ ਤੇ ਰਸਾਹਲਆਂ ਹਵਚ ਛੁੱ ਪਦੀਆਂ ਸਨ। ਉਿ ਹਫਰ ਓਸੇਜਗਹਾ ਤੇ ਆ ਕੇ ਬੈਠ ਹਗਆ ਹਜਥੋਂਸਾਿਮਣੇ ਵਾਲੀ ਹਬਲਹ ਿੰ ਗ ਦਾ ਨਜ਼ਾਰਾ ਹਦਖਦਾ ਸੀ। ਸਵੇਰ ਦੇ ਸਾਢੇ ਕ ਸੁੱ ਤ ਦਾ ਵਕਤ ਸੀ। ਉਸਨੇ ਹਲਖਣਾ ਸ਼ ਰ ਕੀਤਾ...

ਘੜਾ ਹਤੜਹਕਆ ਪਾਣੀ ਰ ਹੜਹਆ,
ਸੁੱ ਟ ਮਾਰੀ ਹਕਸੇਕਸ ਤੀ,
ਦੇਖ ਗਵਾਂਢਣ ਭੁੱ ਜੀ ਘਰ ਨ ਿੰ ,
ਜਾ ਲਾਈ ਮਾਂ ਨ ਿੰ ਲ ਤੀ,
ਛੈਲ ਛਬੀਲੀ ਮ ਹਟਆਰ ਖੜ ਗਈ,
ਗ ੁੱ ਸੇਦੀ ਅੁੱ ਗ ਬਲ ਤੀ,
ੋਗੀ ਮਗਰੋਂਨੁੱ ਸਣ ਨ ਿੰ ਹਫਰਦਾ,
ਸੁੱ ਤੀ ਓਥੇਰਿੀ ਖਲੋਤੀ,
ਮ ਿੰ ਿ ਹਵਚ ਗਾਲ, ਮ ੁੱ ਖ ਸ ਰਜ ਹਲਸ਼ਕੇ,
ਤਨ ਬੋਤਲ, ਨੁੱ ਕ ਮੋਤੀ,
ਿ ਸਨ ਭਿੰ ਾਰ ਨਕੌ-ਨਕ ਭਹਰਆ,
ਰੁੱ ਬ ਕਰੀ ਨਾ ਕੋਈ ਕਟੌਤੀ.......


ਅਜੇ ਉਸਨੇ ਐਨਾ ਕ ਿੀ ਹਲਹਖਆ ਸੀ ਹਕ ਪਿੰਨਾ ਪਾੜ ਹਦੁੱ ਤਾ। ਪਤਾ ਨਿੀਂ ਹਕਉਂ? ਸ਼ਾਇਦ ਉਸਨ ਿੰ ਪਸਿੰ ਦ ਨਿੀਂ ਆਇਆ। ਉਸਨੇ ਹਫਰ ਨਵੇਂਪਿੰਨੇ ਤੇਹਲਖਣਾ ਸ਼ ਰ ਕੀਤਾ। ਪਰ ਇਸ ਵਾਰ ਹਬਲਕ ਲ ਵੀ ਕੋਈ ਲਫ਼ਜ਼ ਨਾ ਬਹਣਆ। ਕਾਫੀ ਦੇਰ ਤੁੱ ਕ ਸੋਚਦਾ ਹਰਿਾ ਪਰ ਉਸਦੇ ਹਦਮਾਗ਼ ਹਵੁੱ ਚ ਕ ੁੱ ਝ ਨਾ ਆਇਆ ਤੇ ਉਸਨੇ ਕਲਮ ਤੇ ਾਇਰੀ ਇੁੱ ਕ ਪਾਸੇ ਰੁੱ ਖ ਹਦੁੱ ਤੀ। ਤੇ ਹਤਆਰ ਿੋਕੇ ਬਾਿਰ ਵੁੱ ਲ ਨ ਿੰ ਤ ਰ ਹਪਆ। ਹਬਲਹ ਿੰ ਗ ਤੋਂਬਾਿਰ ਆ ਕੇ ਹਫਰ ਹਲਖ਼ਾਰੀ ਨੇ ਰਾਤ ਵਾਲੇ ਕਮਰੇ ਵੁੱ ਲ ਝਾਤੀ ਮਾਰੀ। ਉਿ ਕਮਰਾ ਸਾਿਮਣੇ ਵਾਲੀ ਹਬਲਹ ਿੰ ਗ ਹਵੁੱ ਚ ਕਰੀਬ ਨੌਵੀਂ ਮਿੰ ਹਜਲ ਤੇ ਸੀ। ਜਦੋਂਹਲਖਾਰੀ ਨ ਿੰ ਹਫਰ ਕ ੁੱ ਝ ਨਜ਼ਰ ਨਾ ਆਇਆ ਤਾਂ ਇੁੱ ਕ ਹਰਕਸ਼ਾ ਲੈਕੇਬਾਜ਼ਾਰ ਵੁੱ ਲ ਨ ਿੰ ਚਲਾ ਹਗਆ।

ਬਾਜ਼ਾਰ ਪ ੁੱ ਜ ਪਹਿਲਾਂ ਉਿ ਸ਼ਹਿਰ ਦੇਮਸ਼ਿ ਰ ਅਜ਼ਾਇਬ ਘਰ ਹਗਆ ਤੇ ਹਫਰ ਹਚੜੀਆਂ ਘਰ। ਇੁੱ ਕ ਹਲਖ਼ਾਰੀ ਿੋਣ ਦੇ ਨਾਲ-ਨਾਲ ਉਿ ਇਹਤਿਾਸ ਤੇ ਕ ਦਰਤ ਦਾ ਪਰੇਮੀ ਵੀ ਸੀ। ਹਫਰ ਸ਼ਾਮ ਿੋਣ ਤੇ ਉਿ ਮ ੜ ਬਾਜ਼ਾਰ ਹਗਆ ਤੇ ਖਾਣ ਲਈ ਕ ੁੱ ਝ ਫ਼ਲ ਲੈ ਕੇਹਫਰ ਵਾਹਪਸ ਆਪਣੇਕਮਰੇਹਵੁੱ ਚ ਆ ਹਗਆ। ਉਸਦੀ ਪਹਿਲੀ ਨਜ਼ਰ ਹਫਰ ਸਾਿਮਣੇਵਾਲੀ ਹਬਲਹ ਿੰ ਗ ਵਾਲੇ ਕਮਰੇਤੇਪਈ। ਬਲਬ ਜਗ ਰਿਾ ਸੀ ਤੇਕਮਰੇਹਵੁੱ ਚ ਇੁੱ ਕ ਬੁੱ ਚਾ ਟਹਿਲ ਹਰਿਾ ਸੀ। ਦੇਖਣ ਤੇਬੁੱ ਚੇਦੀ ਉਮਰ ਚੌਦਾਂ-ਪਿੰ ਦਰਾਂ ਸਾਲ ਦੇਕਰੀਬ ਲੁੱ ਗਦੀ ਸੀ। ਹਲਖ਼ਾਰੀ ਉਸਨ ਿੰ ਬਸ ਦੇਖੀ ਜਾ ਰਿਾ ਸੀ ਹਕਉਂਹਕ ਉਸ ਕਮਰੇਹਵੁੱ ਚ ਉਸ ਬੁੱ ਚੇਤੋਂਇਲਾਵਾ ਿੋਰ ਕੋਈ ਨਜ਼ਰ ਨਿੀਂ ਸੀ ਆ ਰਿਾ। ਕ ੁੱ ਝ ਦੇਰ ਹਪੁੱ ਛੋਂਇੁੱ ਕ ਔਰਤ ਨਜ਼ਰ ਆਉਂਦੀ ਿੈਤੇਹਫਰ ਕ ੁੱ ਝ ਹਮਿੰ ਟਾਂ ਹਪੁੱ ਛੋਂਇੁੱ ਕ ਆਦਮੀ। ਦ ਰ ਿੋਣ ਦੇਕਰਕੇਹਕਸੇਦਾ ਵੀ ਚੇਿਰਾ ਸਾਫ ਨਜ਼ਰ ਨਿੀਂ ਸੀ ਆ ਰਿਾ। ਪਰ ਔਰਤ ਦੇਿ ਲੀਏ ਤੋਂਉਿ ਉਸਦੀ ਮਾਂ ਅਨ ਭਵ ਿ ਿੰ ਦੀ ਸੀ ਤੇਉਿ ਆਦਮੀ ਉਸਦਾ ਹਪਉ। ਹਫਰ ਬੁੱ ਚਾ ਹਕਸੇਦ ਸਰੇਪਾਸੇਜਾ ਕੇਨਜ਼ਰ ਤੋਂਓਿਲੇ ਿੋਜਾਂਦਾ ਿੈਂਤੇਉਿ ਔਰਤ ਤੇਆਦਮੀ ਆਪਣੇਰਿੰ ਗ ਹਵੁੱ ਚ ਮਸਤ ਿੋਜਾਂਦੇਨੇ। ਹਲਖ਼ਾਰੀ ਇਿ ਸਭ ਆਪਣੇਕਮਰੇਵਾਲੀ ਹਖੜਕੀ ਚੋ' ਸਾਫ਼ ਦੇਖ ਰਿਾ ਸੀ। ਪਰ ਉਸਨ ਿੰ ਕ ੁੱ ਝ ਅਜ਼ੀਬ ਨਾ ਲੁੱ ਗਾ ਤੇਉਿ ਔਰਤ ਤੇਆਦਮੀ ਨ ਿੰ ਐਦਾਂ ਕਰਦੇਦੇਖ ਹਖੜਕੀ ਤੋਂਇੁੱ ਕ ਪਾਸੇਿੋਕੇਨਿਾਉਣ ਲਈ ਚਲਾ ਹਗਆ।


ਜਦੋਂਹਲਖ਼ਾਰੀ ਨਿਾ ਧੋਕੇਵਾਹਪਸ ਆਇਆ ਤਾਂ ਓਿੀ ਔਰਤ ਤੇਮਰਦ ਆਪਣੇਕੁੱ ਪੜੇ ਪਾ ਰਿੇਸਨ। ਹਲਖ਼ਾਰੀ ਨੇ ਫ਼ੋਨ ਕਰ ਕੇਭੋਜਨ ਮਿੰ ਗਵਾ ਹਲਆ ਤੇਹਫਰ ਖਾਣਾ ਸ਼ ਰ ਕਰ ਹਦੁੱ ਤਾ। ਅਜੇਉਸਨੇ ਪਹਿਲੀ ਿੀ ਬ ਰਕੀ ਤੋੜੀ ਹਕ ਦੇਹਖਆ ਔਰਤ ਤੇਮਰਦ ਆਪਣੀ ਜਗਹਾ ਤੇਨਿੀਂ ਸਨ ਤੇਉਿਨਾਂ ਦੀ ਜਗਹਾ ਓਿੀ ਬੁੱ ਚਾ ਆ ਚ ਕਾ ਸੀ। ਹਲਖ਼ਾਰੀ ਖਾਂਦਾ ਿੋਇਆ ਦੇਖ ਰਿਾ ਸੀ। ਤੇਬੁੱ ਚਾ ਓਸੇਹਬਸਤਰ ਤੇਲਿੰ ਮੇਪੈਹਗਆ। ਹਲਖ਼ਾਰੀ ਨੇ ਆਪਣਾ ਭੋਜਨ ਜਲਦੀ-ਜਲਦੀ ਖਤਮ ਕੀਤਾ ਤੇਹਖੜਕੀ ਦੇਸਾਿਮਣੇ ਆ ਹਗਆ। ਹਲਖ਼ਾਰੀ ਦੇਖਦਾ ਹਰਿਾ ਤੇਬੁੱ ਚਾ ਓਥੇਲਿੰ ਮੇਹਪਆ ਰਿਾ। ਹਫਰ ਕ ੁੱ ਝ ਦੇਰ ਹਪੁੱ ਛੋਂਬੁੱ ਚਾ ਹਪਛਲੀ ਰਾਤ ਵਾਲੀ ਿਰਕਤ ਕਰਨ ਲੁੱ ਗ ਹਪਆ। ਕਦੇ ਬਲਬ ਜਗਾਵੇ ਤੇ ਕਦੇ ਬ ਝਾਵੇ। ਕਦੇ ਜਗਾਵੇ ਕਦੇ ਬ ਝਾਵੇ। ਇਿ ਲਗਾਤਾਰ ਿੋਣ ਲੁੱ ਗ ਹਪਆ ਤੇ ਹਲਖ਼ਾਰੀ ਇੁੱ ਕ ਤਾਰ ਦੇਖਦਾ ਰਿਾ। ਕ ੁੱ ਝ ਦੇਰ ਹਪੁੱ ਛੋਂਬਲਬ ਬਿੰ ਦ ਿੋਹਗਆ। ਸ਼ਾਇਦ ਬੁੱ ਚਾ ਸੌਂਹਗਆ ਸੀ। ਬੁੱ ਚਾ ਤਾਂ ਸੌਂਹਗਆ ਪਰ ਹਲਖ਼ਾਰੀ ਨਿੀਂ ਸੀ ਸੌਂਰਿਾ। ਉਸਦੇਮਨ ਹਵੁੱ ਚ ਬੇ-ਚੈਨੀ ਿੋਈ ਜਾ ਰਿੀ ਸੀ। ਉਸਨ ਿੰ ਨੀਂਦ ਨਿੀਂ ਸੀ ਆ ਰਿੀ। ਉਿ ਬੁੱ ਚੇ ਬਾਰੇ ਸੋਚ-ਸੋਚ ਕੇ ਕਮਰੇ ਹਵੁੱ ਚ ਿੀ ਟਹਿਲ ਰਿਾ ਸੀ। ਉਿ ਕਦੇ ਹਕਸੇ ਵੀ ਨਸ਼ੇ ਦਾ ਪਰਯੋਗ ਨਿੀਂ ਸੀ ਕਰਦਾ। ਪਰ ਉਸਨ ਿੰ ਇਸ ਤਰਾਂ ਮਹਿਸ ਸ ਿੋਰਿਾ ਸੀ ਹਜਵੇਂਉਸਨ ਿੰ ਕੋਈ ਥੋੜ ਆ ਗਈ ਿੋਵੇ। ਕਾਫੀ ਦੇਰ ਸੋਚਣ ਹਪੁੱਛੋਂਉਸ ਨੇ ਆਪਣੀ ਕਲਮ ਤੇ ਾਇਰੀ ਚ ੁੱ ਕੀ ਤੇਹਲਖਣਾ ਚਾਲ ਕਰ ਹਦੁੱ ਤਾ। ਪਰ ਅਫਸੋਸ਼ ਕਾਫੀ ਦੇਰ ਸੋਚਣ ਹਪੁੱਛੋਂਵੀ ਉਸਨੇ ਕ ੁੱ ਝ ਨਾ ਹਲਹਖਆ। ਹਫਰ ਪਤਾ ਿੀ ਨਾ ਲੁੱ ਗਾ ਕਦੋਂਉਸਨ ਿੰ ਨੀਂਦ ਆ ਗਈ ਤੇਉਿ ਸੌਂਹਗਆ।


ਅਗਲੀ ਸਵੇਰ ਉਸਦੀ ਨਜ਼ਰ ਹਫਰ ਉਠਦੇਸਾਰ ਉਸੇਹਖੜਕੀ ਤੇਪਈ। ਤੇਹਖੜਕੀ ਚੋ' ਓਿੀ ਬੁੱ ਚਾ ਨਜ਼ਰ ਆ ਰਿਾ ਸੀ ਤੇਉਿ ਕ ੁੱ ਝ ਖਾ ਰਿਾ ਸੀ। ਪਰ ਉਸਦੇਨੇ ੜੇਿੋਰ ਕੋਈ ਨਜ਼ਰ ਨਿੀਂ ਸੀ ਆ ਰਿਾ। ਹਲਖ਼ਾਰੀ ਹਫਰ ਰੋਜ਼ ਅਨ ਸਾਰ ਨਿਾਧੋ ਕੇਖਾਣਾ ਖਾ ਕੇਬਾਿਰ ਚਲਾ ਹਗਆ। ਅੁੱ ਜ ਉਿ ਹਕਸੇਹਰਕਸ਼ੇਤੇਨਿੀਂ ਸੀ ਜਾ ਰਿਾ ਉਿ ਪੈਦਲ ਚੁੱ ਲ ਰਿਾ ਸੀ। ਰਸਤੇਹਵੁੱ ਚ ਉਸਨੇ ਕਈ ਨਜ਼ਾਰੇ ਦੇਖੇ। ਹਕਤੇਬੁੱ ਚੇ ਸਕ ਲ ਨ ਿੰ ਜਾਂਦੇ, ਹਕਤੇ ਚੋਂਕ ਹਵੁੱ ਚ ਕਬ ਤਰਾਂ ਦੀ ਾਰ ਹਜਨਹ ਾਂ ਨ ਿੰ ਲੋਕ ਦਾਣਾ ਪਾ ਰਿੇ ਸਨ, ਹਕਤੇ ਿ ਸਨ ਦੀ ਭਰਮਾਰ ਵਾਲੀਆਂ ਕ ੜੀਆਂ, ਹਕਤੇ ਮੁੱ ਛੀਆਂ ਤੇਸਬਜ਼ੀਆਂ ਦਾ ਲੁੱ ਗਾ ਬਾਜ਼ਾਰ ਤੇ ਲੋਕਾਂ ਨ ਿੰ ਦਸ-ਦਸ ਰ ਪਏ ਤੇ ਝਗੜਾ ਕਰਦੇ, ਕਹਿਣ ਮ ਤਾਹਬਕ ਉਿ ਇੁੱ ਕ ਸ਼ਹਿਰ ਦੀ ਿਰ ਖ ਬਸ ਰਤ ਚੀਜ਼ ਨ ਿੰ ਹਨਿਾਰ ਰਿਾ ਸੀ ਤੇ ਖ ਸ਼ ਿੋ ਰਿਾ ਸੀ। ਹਫਰ ਉਿ ਇੁੱ ਕ ਪਾਰਕ ਹਵੁੱ ਚ ਪ ੁੱ ਜਾ ਤੇਜਾ ਕੇ ਇੁੱ ਕ ਬੈਂਚ ਤੇਬੈਠ ਹਗਆ। ਐਥੇ ਇੁੱ ਕ ਪਾਸੇਕ ੁੱ ਝ ਬ ਜਰਗ ਉੱਚੀ- ਉੱਚੀ ਿੁੱ ਸ ਰਿੇ ਸਨ ਤੇ ਕ ੁੱ ਝ ਲੋਕ ਕਸਰਤ ਕਰ ਰਿੇ ਤੇ ਕ ੁੱ ਝ ਦੌੜ ਲਗਾ ਰਿੇ ਸਨ। ਇਿ ਨਜ਼ਾਰਾ ਕਾਫੀ ਅਨਿੰ ਦਮਈ ਮਹਿਸ ਸ ਿ ਿੰ ਦਾ ਸੀ। ਉਿ ਆਪਣੀ ਾਇਰੀ ਤੇ ਕਲਮ ਨਾਲ ਿੀ ਲੈ ਕੇ ਆਇਆ ਸੀ। ਸਭ ਨਜ਼ਾਰੇ ਦੇਖਣ ਹਪੁੱ ਛੋਂਉਿ ਹਲਖਣ ਲੁੱ ਗ ਹਪਆ.... 


ਯੋਗੀ ਹਪਿੰ ੋਂਸ਼ਹਿਰ ਨ ਿੰ ਆਇਆ,
ਦੇਖ ਰਿੰ ਗ ਤਮਾਸ਼ੇਚਾਅ ਚਹੜਆ ਏ,
ਬ ੁੱ ਢੇਹਖੜ-ਹਖੜ ਿੁੱ ਸਦੇਜਾਵਣ,
ਕੀ ਇਿਨਾਂ ਅਿੰ ਦਰ ਵਹੜਆ ਏ,
ਕਾਲਜ ਜਾਂਦੀਆਂ ਮ ਹਟਆਰਾਂ ਦੇਖਾਂ,
ਮਨ ਿ ਸਨ ਦਾ ਕੀੜਾ ਲਹੜਆ ਏ,
ਕਾਰ ਸ਼ੈਤਾਨੀਆਂ ਕੋਈ ਖ ੁੱਦ ਿੀ ਕਰਦਾ,
ਲੋਕਾਂ ਵੁੱ ਲ ਐਵੇਂਤਹੜਆਂ ਏ,
ਰਿੰ ਗ ਬਰਿੰ ਗੇਪਿੰ ਛੀ ਚਹਿਕਣ,
ਕ ਦਰਤ ਦਾ ਰ ਤਬਾ ਖਹੜਆ ਏ,
ਰੁੱ ਬਾ ਤੇਰਾ ਭੇਦ ਨਾ ਕੋਈ ਪਾ ਸਹਕਆ,
ਏਥੇਕੀ ਕੀ ਜ ਗਤਾਂ ਤ ਿੰ ਘਹੜਆ ਏ,
ਮਾਂ ਬੁੱ ਚੇਨ ਿੰ ਪੜਨੇ ਪਾਵੇ,
ਇਿ ਦੇਖ ਕੇਮਨ ਮੇਰਾ ਭਹਰਆ ਏ......

ਐਨਾ ਹਲਖ਼ਣ ਹਪੁੱਛੋਂਹਲਖ਼ਾਰੀ ਕ ੁੱ ਝ ਉਦਾਸ ਹਜਿਾ ਿੋਕੇਬੈਠ ਹਗਆ। ਤੇਆਪਣੀ ਮਾਂ ਬਾਰੇਸੋਚਣ ਲੁੱ ਗ ਹਪਆ। ਉਸ ਨ ਿੰ ਘਰੋਂਹਨਕਲੇ ਕਾਫ਼ੀ ਵਕਤ ਿੋਚ ਕਾ ਸੀ, ਤੇਅੁੱ ਜ ਸ਼ਹਿਰ ਦੀ ਰੌਣਕ ਨ ਿੰ ਦੇਖ ਕੇਉਸ ਨ ਿੰ ਆਪਣੇਹਪਿੰ ਦੀ ਯਾਦ ਆ ਰਿੀ ਸੀ। ਹਫਰ ਓਸੇਵੇਲੇ ਇੁੱ ਕ ਬਿੰ ਦਾ ਬੜੇਜੋਰ ਨਾਲ ਹਤਲਹਕਆਂ, ਹਜਿੰ ਨੀ ਜਲਦੀ ਉਿ ਹ ੁੱ ਗਾ ਓਨੀ ਜਲਦੀ ਿੀ ਉਿ ਉਹਠਆ। ਹਜਵੇਂ ਉਸ ਨ ਿੰ ਹਕਸੇਨੇ ਹ ੁੱ ਗਹਦਆਂ ਦੇਹਖਆ ਿੀ ਨਾ ਿੋਵੇ। ਪਰ ਸਭ ਉਸ ਵੁੱ ਲ਼ ਦੇਖ ਕੇਿੁੱ ਸ ਰਿੇਸਨ ਤੇਇਿ ਹਦਰਸ਼ ਦੇਖ ਕੇਹਲਖ਼ਾਰੀ ਵੀ ਿੁੱ ਸਣ ਲੁੱ ਗ ਹਪਆ। ਇੁੱ ਕ ਪਲ ਹਵੁੱ ਚ ਿੀ ਉਸ ਦੀ ਸੌਚ ਬਦਲ ਗਈ। ਇਿ ਇੁੱ ਕ ਿਾਸੇਵਾਲੇ ਹਦਰਸ਼ ਕਰਕੇਿੋਇਆ ਸੀ। ਕ ੁੱ ਝ ਦੇਰ ਹਪੁੱ ਛੋਂਹਲਖ਼ਾਰੀ ਓਥੋਂਉੱਠ ਕੇ ਅੁੱ ਗੇ ਵੁੱ ਲ ਨ ਿੰ ਵੁੱ ਧ ਹਗਆ। ਹਫਰ ਉਿ ਇਕ ਿੋਟਲ ਹਵੁੱ ਚ ਹਗਆ ਤੇ ਇਕ ਨੌਕਰ ਨ ਿੰ ਚੀਨੀ ਭੋਜਨ ਹਲਆਉਣ ਲਈ ਹਕਿਾ। ਹਲਖ਼ਾਰੀ ਨੇ ਭੋਜਨ ਖ਼ਤਮ ਕੀਤਾ ਤੇ ਉੱਠ ਕੇ ਵਾਹਪਸ ਆਪਣੇ ਿੋਟਲ ਵੁੱ ਲ ਨ ਿੰ ਚੁੱ ਲ ਹਪਆ। ਕਮਰੇਹਵੁੱ ਚ ਪ ੁੱ ਜ ਕੇਉਸਨੇ ਕ ਝ ਦੇਰ ਆਰਾਮ ਕੀਤਾ ਤੇਹਫਰ ਸਾਿਮਣੇਹਖੜਕੀ ਦਾ ਚੇਤਾ ਆਇਆ। ਉਸਨੇ ਦੇਹਖਆ ਹਕ ਬੁੱ ਚਾ ਤਾਂ ਓਥੇਨਿੀਂ ਸੀ ਤੇਉਿ ਔਰਤ ਓਥੇਿੀ ਸੀ। ਪਰ ਜਦੋਂਉਸ ਨੇ ਹਧਆਨ ਨਾਲ ਦੇਹਖਆ ਤੇਆਦਮੀ ਹਪਛਲੀ ਰਾਤ ਵਾਲਾ ਨਿੀਂ ਸੀ। ਹਲਖ਼ਾਰੀ ਨ ਿੰ ਪ ਰਾ ਸਪਸ਼ਟ ਿੋਹਗਆ ਹਕ ਇਿ ਔਰਤ ਕੌਣ ਿੈਤੇਸਾਿਮਣੇਹਬਲਹ ਿੰ ਗ ਹਵੁੱ ਚ ਕੀ ਿੋਹਰਿਾ ਿੈ। ਪਰ ਉਸ ਨੇ ਹਧਆਨ ਨਾ ਹਦੁੱ ਤਾ ਹਕਉਂਹਕ ਇਿੋਹਜਿੇਕਿੰ ਮ ਉਸਨੇ ਪਹਿਲੀ ਵਾਰ ਨਿੀਂ ਸੀ ਿ ਿੰ ਦੇਦੇਖੇ। ਅੁੱ ਜਕੁੱ ਲ ਇਿ ਆਮ ਿੀ ਿੈ। ਉਿ ਹਖੜਕੀ ਤੋਂਦ ਰ ਿੋਹਗਆ ਤੇ ਬੈੈੱ ਉੱਪਰ ਜਾ ਕੇ ਸੌਂਹਗਆ। ਸ਼ਾਮ ਿੋਗਈ, ਕਰੀਬ ਸਾਢੇ ਕ ਪਿੰ ਜ ਦਾ ਵਕਤ ਸੀ।

ਹਲਖ਼ਾਰੀ ਦੀ ਜਾਗ ਖ ੁੱ ਲ ਗਈ ਤੇਉਿ ਉੱਠ ਕੇਨਿਾਉਣ ਚਲਾ ਹਗਆ। ਨਿਾਧੋਕੇਉਸਨੇ ਆਪਣੇਲਈ ਚਾਿ ਬਣਾਈ ਤੇਇੁੱ ਕ ਹਕਤਾਬ ਲੈ ਕੇ ਪੜਨ ਬੈਠ ਹਗਆ। ਉਸਦੀ ਨਜ਼ਰ ਹਫਰ ਸਾਿਮਣੇ ਵਾਲੀ ਹਬਲਹ ਿੰ ਗ ਤੇ ਪਈ। ਉਸਨੇ ਦੇਹਖਆ ਬਲਬ ਜਗ ਰਿਾ ਸੀ ਤੇਓਿੀ ਔਰਤ ਨਜ਼ਰ ਆ ਰਿੀ ਸੀ ਪਰ ਇਸ ਵਾਰ ਆਦਮੀ ਹਫਰ ਕੋਈ ਿੋਰ ਸੀ। ਹਲਖ਼ਾਰੀ ਉਿਨਾਂ ਵੁੱ ਲ ਦੇਖ ਕੇ ਸ਼ਰਮਸਾਰ ਿੋਰਿਾ ਸੀ ਪਰ ਉਸ ਔਰਤ ਨ ਿੰ ਕੋਈ ਪਰਵਾਿ ਨਿੀਂ। ਹਲਖਾਰੀ ਸੋਚ ਰਿਾ ਸੀ ਹਕ ਅਗਰ ਮੈਂਉਿਨਾਂ ਨ ਿੰ ਦੇਖ ਸਕਦਾ ਿਾਂ ਤੇਿੋਰ ਵੀ ਉਿਨਾਂ ਨ ਿੰ ਦੇਖ ਰਿੇਿੋਣਗੇਤੇਉਿ ਔਰਤ ਸ਼ਰੇਆਮ ਕ -ਕਰਮ ਕਰ ਰਿੀ ਸੀ। ਹਲਖ਼ਾਰੀ ਨੇ ਉਿਨਾਂ ਵੁੱ ਲੋਂਮ ੁੱ ਖ ਮੋੜ ਹਲਆ ਤੇ ਇੁੱ ਕ ਕ ਰਸੀ ਤੇ ਬੈਠ ਕੇ ਕੋਈ ਹਕਤਾਬ ਪੜਨ ਲੁੱ ਗ ਹਪਆ। ਹਫਰ ਕ ੁੱ ਝ ਦੇਰ ਹਪੁੱ ਛੋਂਸਾਿਮਣੇ ਵਾਲੇ ਕਮਰੇ ਦਾ ਬਲਬ ਬਿੰ ਦ ਿੋਹਗਆ। ਤੇ ਇੁੱ ਕ ਦਮ ਹਫਰ ਜਹਗਆ। ਇਸ ਵਾਰ ਇਿ ਬਲਬ ਓਸੇ ਬਚੇ ਨੇ ਜਗਾਇਆ ਸੀ। ਹਲਖ਼ਾਰੀ ਨ ਿੰ ਉਸ ਔਰਤ ਬਾਰੇਅਨ ਭਵ ਿੋਹਗਆ ਸੀ ਪਰ ਇਸ ਬੁੱ ਚੇਦੀ ਕਿਾਣੀ ਨਿੀਂ ਸੀ ਸਮਝ ਆ ਰਿੀ ਹਕ ਇਿ ਬੁੱ ਚਾ ਓਥੇਕੀ ਕਰ ਹਰਿਾ ਿੈ। ਹਫਰ ਕ ੁੱ ਝ ਦੇਰ ਹਪੁੱ ਛੋਂਬੁੱ ਚਾ ਬਲਬ ਬਿੰ ਦ ਕਰ ਕੇਸੋਂਹਗਆ। ਪਰ ਿੈਰਾਨੀ ਦੀ ਗੁੱ ਲ ਇਿ ਸੀ ਹਕ ਬੁੱ ਚਾ ਇਕੁੱ ਲਾ ਸੀ। ਹਲਖ਼ਾਰੀ ਨੇ ਸੋਹਚਆ ਕੇਉਸ ਨ ਿੰ ਬੁੱ ਚੇਕੋਲ ਜਾਣਾ ਚਾਿੀਦਾ ਿੈਪਰ ਉਿ ਹਫਰ ਰ ੁੱ ਕ ਹਗਆ ਹਕ ਗੁੱ ਲ ਤਾਂ ਕੋਈ ਪਤਾ ਨਿੀਂ ਇਿੰ ਝ ਫਾਲਤ ਹਵੁੱ ਚ ਛਾਣ-ਬੀਨ ਕਰਨ ਦਾ ਕੋਈ ਫਾਇਦਾ ਨਿੀਂ। ਪਰ ਕ ਛ ਦੇਰ ਹਪੁੱਛੋਂਬਲਬ ਹਫਰ ਜਗ ਹਗਆ। ਤੇ ਉਸ ਤੋਂਬਾਦ ਹਫਰ ਕਾਫੀ ਹਚਰ ਤੁੱ ਕ ਜਗਦਾ-ਬ ੁੱ ਝਦਾ ਰਿਾ। ਹਲਖ਼ਾਰੀ ਦੇਮਨ ਹਵੁੱ ਚ ਵਿੰ ਨ-ਸਵਿੰ ਨੇ ਹਖਆਲ ਆ ਰਿੇਸੀ। ਪਰ ਉਿ ਕਰ ਵੀ ਕੀ ਸਕਦਾ ਸੀ। ਹਫਰ ਉਸ ਨੇ ਆਪਣੀ ਾਇਰੀ ਚ ੁੱ ਕੀ ਤੇਹਲਖਣਾ ਸ਼ ਰ ਕਰ ਹਦੁੱ ਤਾ.....

ਬਲਬ ਕਰੇਿਰਕਤਾਂ, ਮੇਰਾ ਜੀ ਕਿੰ ਬੇ,
ਹਿੁੱ ਕ ਚੋ' ਖ ਨ ਵਗਦਾ, ਹਜਉਂ ਚੁੱ ਲਣ ਰਿੰਬੇ,
ਛੋਟਾ ਹਜਿਾ ਇੁੱ ਕ ਬਾਲੜਾ, ਰਹਿ ਹਗਆ ਇਕੁੱ ਲਾ,
ਮਾਂ ਨ ਿੰ ਕੋਈ ਹਫਕਰ ਨੀ, ਮੇਰਾ ਪ ੁੱਤ ਝੁੱ ਲਾ,
ਇੁੱ ਕ ਔਰਤ ਬਿੰ ਦੇਬਦਲਦੇ, ਿੈਹਕਿੰ ਨਾ ਸੋਸ਼ਾ,
ਹਦੁੱ ਤਾ ਿਲ ਣ ਜ਼ਮੀਰ ਨ ਿੰ , ਟ ੁੱ ਟ ਹਗਆ ਭਰੋਸ਼ਾ,
ਕੀ ਬੀਤੇਉਸ ਪ ੁੱ ਤ ਤੇ, ਦੇਖ ਮਾਂ ਦੀ ਕਰਨੀ,
ਉਿ ਤਾਂ ਿੋਈ ਕਿੰ ਗਾਲ ਏ, ਪਊ ਮੈਨ ਿੰ ਭਰਨੀ,
ਉੱਹਠਆ ਯਕੀਨ ਰੁੱਬ ਤੋਂ,ਕੋਈ ਆਸ ਨਾ ਲੁੱ ਭੇ,
ਬਸ ਘ ੁੱ ਪ ਿਨੇ ਰਾ ਜਾਪਦਾ, ਮੈਨ ਿੰ ਸੁੱ ਜੇ-ਖੁੱ ਬੇ,
ਬਸ ਘ ੁੱ ਪ ਿਨੇ ਰਾ ਜਾਪਦਾ, ਮੈਨ ਿੰ ਸੁੱ ਜੇਖੁੱ ਬੇ.........

ਇਿ ਹਲਖਣ ਤੋਂਬਾਅਦ ਹਲਖ਼ਾਰੀ ਨੇ ਓਸੇਤਰਹਾਂ ਿੀ ਾਇਰੀ ਤੇਕਲਮ ਇੁੱ ਕ ਪਾਸੇਰੁੱ ਖ ਹਦੁੱ ਤੀ। ਕ ੁੱ ਝ ਵਕਤ ਹਵਚ ਿੀ ਉਸ ਨ ਿੰ ਨੀਂਦ ਆ ਗਈ। ਇਿੰ ਝ ਿੀ ਹਕਿੰ ਨੇ ਹਦਨ ਚਲਦਾ ਹਰਿਾ। ਇੁੱ ਕ ਹਦਨ ਹਲਖ਼ਾਰੀ ਆਪਣੇ ਕਮਰੇ ਹਵੁੱ ਚ ਹਲਖ ਹਰਿਾ ਸੀ। ਵਕਤ ਕਰੀਬ ਸ਼ਾਮ ਸੁੱ ਤ ਕ ਵਜੇਦਾ ਸੀ। ਉਸਨੇ ਦੇਹਖਆ ਹਕ ਉਿ ਸਾਿਮਣੇਹਬਲਹ ਿੰ ਗ ਵਾਲੀ ਔਰਤ ਹਕਸੇਅਣਪਛਾਣੇਬਿੰ ਦੇ ਨਾਲ ਸੀ। ਹਲਖ਼ਾਰੀ ਨੇ ਹਧਆਨ ਨਾ ਹਦੁੱ ਤਾ। ਹਫਰ ਅਚਾਨਕ ਉਿ ਬਚਾ ਵੀ ਅਿੰ ਦਰ ਆ ਹਗਆ। ਔਰਤ ਨੇ ਬੁੱ ਚੇ ਨ ਿੰ ਇਸ਼ਾਰੇ ਨਾਲ ਬਾਿਰ ਜਾਣ ਲਈ ਹਕਿਾ। ਏਨੀ ਦ ਰ ਤੋਂਆਵਾਜ਼ ਤਾਂ ਨਿੀਂ ਸੀ ਸ ਣਦੀ ਪਰ ਨਜ਼ਰ ਸਾਫ਼ ਆ ਹਰਿਾ ਸੀ। ਜਦੋਬੁੱ ਚਾ ਜਾਣ ਲੁੱ ਗਾ ਤਾਂ ਉੱਥੇਪਏ ਆਦਮੀ ਨੇ ਬੁੱ ਚੇਦੀ ਬਾਂਿ ਫੜ ਲਈ। ਔਰਤ ਜਲਦੀ ਨਾਲ ਆਪਣੀ ਜਗਹਾ ਤੋਂਉੱਠੀ ਤੇਉਸਨੇ ਉਸ ਆਦਮੀ ਨ ਿੰ ਰੋਕਣ ਦੀ ਕੋਹਸ਼ਸ਼ ਕੀਤੀ। ਪਰ ਆਦਮੀ ਨਾ ਰ ਹਕਆ ਤੇ ਉਸ ਬੁੱ ਚੇ ਨਾਲ ਜ਼ਬਰਦਸਤੀ ਕਰਨ ਲੁੱ ਗ ਹਪਆ। ਹਲਖ਼ਾਰੀ ਇਸ ਕਰਕੇਿੈਰਾਨ ਸੀ ਹਕ ਉਿ ਤਾਂ ਇੁੱ ਕ ਮ ਿੰ ਾ ਜਾਪਦਾ ਸੀ ਹਫਰ ਉਿ ਆਦਮੀ ਉਸ ਨਾਲ ਇਿੋਹਜਿੀ ਜ਼ਬਰਦਸਤੀ ਹਕਉਂ ਕਰ ਹਰਿਾ ਸੀ। ਹਲਖ਼ਾਰੀ ਸਭ ਤਮਾਸ਼ਾ ਦੇਖ ਹਰਿਾ ਸੀ ਪਰ ਉਸ ਨ ਿੰ ਸਮਝ ਕ ੁੱ ਝ ਨਿੀਂ ਸੀ ਆ ਹਰਿਾ। ਕ ੁੱ ਝ ਵਕਤ ਤੁੱ ਕ ਇਿ ਚਲਦਾ ਹਰਿਾ ਤੇ ਹਫਰ ਔਰਤ ਉਸ ਬੁੱ ਚੇਨ ਿੰ ਹਖੁੱ ਚ ਕੇਦ ਸਰੇਪਾਸੇ ਲੈ ਗਈ ਤੇਉਿ ਆਦਮੀ ਵੀ ਉਿਨਾਂ ਦੇਮਗਰ ਿੀ ਚਲਾ ਹਗਆ। ਿ ਣ ਸਭ ਹਲਖ਼ਾਰੀ ਦੀਆਂ ਅੁੱ ਖਾਂ ਤੋਂਓਿਲੇ ਿੋਚ ੁੱ ਕਾ ਸੀ ਤੇਕ ੁੱ ਝ ਵੀ ਨਜ਼ਰ ਨਿੀਂ ਸੀ ਆ ਹਰਿਾ। ਹਲਖ਼ਾਰੀ ਨੇ ਸੋਹਚਆ ਹਕਉਂ ਨਾ ਉੱਥੇਜਾ ਕੇਪਤਾ ਕੀਤਾ ਜਾਵੇਹਕ ਸਾਰਾ ਮਾਂਝਰਾਂ ਕੀ ਿੈ। ਕਾਫ਼ੀ ਦੇਰ ਸੋਚਣ ਬਾਅਦ ਉਿ ਓਸੇਹਬਲਹ ਿੰ ਗ ਦੇਕਮਰੇਵੁੱ ਲ ਨ ਿੰ ਚੁੱ ਲ ਹਪਆ। ਜਦੋਂਉਿ ਹਬਲਹ ਿੰ ਗ ਦੇਕੋਲ ਪ ੁੱ ਜਾ ਤਾਂ ਪਤਾ ਲੁੱ ਗਾ ਹਕ ਉਿ ਹਸਰਫ ਇੁੱ ਕ ਕਮਰਾ ਿੀ ਨਿੀਂ ਬਲਹਕ ਪ ਰਾ ਘਰ ਵਾਂਗ ਿੈ। ਉਸਨੇ ਬਾਿਰੋਂਿੀ ਮਿੰ ਹਜ਼ਲ ਦਾ ਅਿੰ ਦਾਜ਼ਾ ਲਗਾ ਹਲਆ ਤੇ ਜਾ ਕੇ ਦਰਵਾਜ਼ਾ ਖੜਕਾ ਹਦੁੱ ਤਾ। ਕ ੁੱ ਝ ਦੇਰ ਦਰਵਾਜ਼ਾ ਨਾ ਖ ੁੱ ਲਹਾ ਤੇਹਲਖ਼ਾਰੀ ਨੇ ਹਫਰ ਖੜਕਾਇਆ। ਕ ੁੱ ਝ ਹਚਰ ਹਪੁੱ ਛੋਂਓਸੇਔਰਤ ਨੇ ਦਰਵਾਜ਼ਾ ਖੋਹਲਆ। ਔਰਤ ਨੇ ਹਲਖ਼ਾਰੀ ਨ ਿੰ ਪ ੁੱ ਹਛਆ..

ਔਰਤ ਿਾਂਜੀ ਕੌਣ?

ਹਲਖ਼ਾਰੀ ਔਰਤ ਦੀ ਿਾਲਤ ਦਾ ਅਿੰ ਦਾਜ਼ਾ ਲਗਾ ਹਰਿਾ ਸੀ। ਔਰਤ ਉਪਰ ਕੋਈ ਦਬਾ ਨਜ਼ਰ ਨਿੀਂ ਸੀ ਆ ਹਰਿਾ ਤੇ ਉਿ ਸਾਧਾਰਨ ਤੋਰ ਤੇਗੁੱ ਲ ਕਰ ਰਿੀ ਸੀ। ਹਲਖ਼ਾਰੀ ਨੇ ਜ ਆਬ ਹਦੁੱ ਤਾ... ਹਲਖ਼ਾਰੀ ਮੇਰਾ ਨਾਮ ਯੋਗੀ ਿੈਤੇ ਮੈਂਤ ਿਾ ੇ ਹਬਲਹ ਿੰ ਗ ਦੇ ਸਾਿਮਣੇ ਵਾਲੇ ਿੋਟਲ ਹਵੁੱ ਚ ਰਹਿਿੰਦਾ ਿਾਂ। ਮੈਂਓਧਰੋਂ ਦੇਖ ਹਰਿਾ ਸੀ ਹਕ ਅਿੰ ਦਰ ਜੋਆਦਮੀ ਿੈਉਿ ਇੁੱ ਕ ਬੁੱ ਚੇਨਾਲ ਜ਼ਬਰਦਸਤੀ ਕਰ ਹਰਿਾ ਸੀ। ਕੀ ਕੋਈ ਮ ਸੀਬਤ ਿੈ? ਉਿ ਔਰਤ ਿੁੱ ਕੀ-ਬੁੱ ਕੀ ਰਹਿ ਗਈ ਜਦੋਂਹਲਖ਼ਾਰੀ ਨੇ ਸਭ ਪ ੁੱ ਹਛਆ। ਹਲਖ਼ਾਰੀ ਔਰਤ ਦੀ ਿਾਲਤ ਦਾ ਸਾਫ਼ ਤੋਰ ਤੇ ਅਿੰ ਦਾਜ਼ਾ ਲਗਾ ਹਰਿਾ ਸੀ। ਹਕਉਂਹਕ ਉਸਦੇਮੁੱ ਥੇਤੋਂਪਸੀਨਾ ਚੋਹਰਿਾ ਸੀ। ਔਰਤ ਨੇ ਕਿੰ ਬਦੀ ਿੋਈ ਆਵਾਜ਼ ਹਵੁੱ ਚ ਹਕਿਾ...ਔਰਤ - ਕ ੁੱ ਝ ਨਿੀਂ ਿੋਹਰਿਾ ਏਥੇ। ਨਾਲੇਤ ਿੰ ਕੀ ਲੈਣਾ, ਜਾ ਆਪਣਾ ਕਿੰ ਮ ਕਰ।

ਐਨਾ ਜ ਆਬ ਦੇਕੇ ਔਰਤ ਨੇ ਜਲਦੀ ਨਾਲ ਦਰਵਾਜ਼ਾ ਬਿੰ ਦ ਕਰਨਾ ਚਾਹਿਆ। ਪਰ ਅਿੰ ਦਰੋਂਚੀਕਾਂ ਦੀ ਆਵਾਜ਼ ਆ ਗਈ। ਚੀਕਾਂ ਦੀ ਆਵਾਜ਼ ਸ ਣ ਕੇ ਹਲਖ਼ਾਰੀ ਦਾ ਸ਼ੁੱ ਕ ਿੋਰ ਵੁੱ ਧ ਹਗਆ ਤੇ ਉਸ ਨੇ ਜ਼ੋਰ ਨਾਲ ਦਰਵਾਜ਼ਾ ਬਿੰ ਦ ਿੋਣ ਤੋਂਰੋਕ ਹਦੁੱ ਤਾ ਤੇ ਜਲਦੀ ਨਾਲ ਅਿੰ ਦਰ ਵੜ ਹਗਆ। ਅਿੰ ਦਰ ਵੜਹਦਆਂ ਿੀ ਉਿ ਉਸ ਬੁੱ ਚੇਨ ਿੰ ਲੁੱ ਭਣ ਲੁੱ ਗ ਹਪਆ। ਜਦੋਂਥੋੜਾ ਹਜਿਾ ਅਿੰ ਦਰ ਹਗਆ ਤੇ ਉਸਨੇ ਦੇਹਖਆ ਹਕ ਓਿੀ ਆਦਮੀ ਜੋਬੁੱ ਚੇ ਨਾਲ ਜ਼ਬਰਦਸਤੀ ਕਰ ਹਰਿਾ ਸੀ ਉਿ ਿ ਣ ਉਸ ਬੁੱ ਚੇ ਦੇ ਉੱਪਰ ਸੀ। ਬੁੱ ਚਾ ਉਸਦੇ ਿੇਠਾਂ ਸੀ ਤੇ ਆਪਣੇ ਆਪ ਨ ਿੰ ਉਸ ਆਦਮੀ ਕੋਲੋਂਛ ਾਉਣ ਦੀ ਜੁੱ ਦੋਜਹਿਤ ਕਰ ਹਰਿਾ ਸੀ। ਹਲਖ਼ਾਰੀ ਭੁੱ ਜ ਕੇਉਿਨਾਂ ਕੋਲ ਹਗਆ ਤੇਉਸ ਆਦਮੀ ਨ ਿੰ ਬੁੱ ਚੇਉਪਰੋਂਪਰੇਧਕੇਲਣ ਲੁੱ ਗ ਹਪਆ। ਬੜੇਜ਼ੋਰ ਨਾਲ ਹਲਖ਼ਾਰੀ ਨੇ ਉਸ ਆਦਮੀ ਨ ਿੰ ਉਸ ਬੁੱ ਚੇ ਤੋਂਵੁੱ ਖ ਕੀਤਾ। ਜਦੋਂਹਲਖ਼ਾਰੀ ਦੀ ਨਜ਼ਰ ਬੁੱ ਚੇ ਉੱਪਰ ਪਈ ਤਾਂ ਉਿ ਇੁੱ ਕ ਬਿ ਤ ਿੀ ਹਪਆਰੀ ਕ ੜੀ ਸੀ। ਹਜਸਨੇ ਮ ਿੰ ਹ ਆਂ ਵਰਗੇ ਵਾਲ ਬਣਾਏ ਿੋਏ ਸੀ। ਹਲਖ਼ਾਰੀ ਨ ਿੰ ਕ ੜੀ ਵੁੱ ਲ ਦੇਖ ਕੇਸਮਝ ਆ ਹਗਆ ਹਕ ਉਿ ਆਦਮੀ ਕ ੜੀ ਨਾਲ ਕੀ ਕਰਨ ਦੀ ਕੋਹਸ਼ਸ਼ ਕਰ ਹਰਿਾ ਸੀ।ਉਸਨੇ ਜਲਦੀ ਨਾਲ ਕ ੜੀ ਨ ਿੰ ਆਸਰਾ ਦੇਕੇਉਠਾਇਆ। ਕ ੜੀ ਨੇ ਮ ਿੰ ਹ ਆਂ ਵਾਲੀ ਕਮੀਜ਼ ਪਾਈ ਿੋਈ ਸੀ ਜੋਹਕ ਥੋੜੀ ਹਜਿੀ ਪਾੜ ਚ ੁੱ ਕੀ ਸੀ। ਅਜੇਉਸਨੇ ਕ ੜੀ ਨ ਿੰ ਉਠਾਇਆ ਿੀ ਸੀ ਹਕ ਉਿ ਆਦਮੀ ਹਲਖ਼ਾਰੀ ਉੱਪਰ ਟ ੁੱ ਟ ਕੇਪੈਹਗਆ।

ਆਦਮੀ ਕੌਣ ਆ ਓਏ ਤ ਿੰ ? 

ਐਨਾ ਕਹਿ ਕੇਉਿ ਹਲਖ਼ਾਰੀ ਨ ਿੰ ਮਾਰਨ ਲੁੱ ਗ ਹਪਆ। ਪਰ ਹਲਖ਼ਾਰੀ ਵੀ ਆਪਣੀ ਤਾਕਤ ਅਨ ਸਾਰ ਉਸ ਆਦਮੀ ਨ ਿੰ ਰੋਕ ਹਰਿਾ ਸੀ। ਐਨੇ ਨ ਿੰ ਉਿ ਔਰਤ ਆਈ ਤੇਕ ੜੀ ਨ ਿੰ ਬਾਿੋਂਫੜ ਜ਼ਬਰਦਸਤੀ ਬਾਿਰ ਵੁੱ ਲ ਨ ਿੰ ਹਖੁੱ ਚ ਕੇਹਲਜਾਣ ਲੁੱ ਗ ਪਈ। ਪਰ ਉਿ ਕ ੜੀ ਬਾਿਰ ਨਿੀਂ ਸੀ ਜਾ ਰਿੀ। ਉਸ ਆਦਮੀ ਨੇ ਹਲਖ਼ਾਰੀ ਨ ਿੰ ਜ਼ੋਰ ਨਾਲ ਧੁੱ ਕਾ ਮਾਹਰਆ ਹਜਸ ਕਰਕੇਉਿ ਔਰਤ ਹਵੁੱ ਚ ਜਾ ਵੁੱ ਜਾ, ਹਲਖ਼ਾਰੀ ਤੇਉਿ ਔਰਤ ਹ ੁੱ ਗ ਪਏ। ਕ ੜੀ ਦਾ ਿੁੱ ਥ ਔਰਤ ਕੋਲੋਂਛ ੁੱ ਟ ਹਗਆ। ਉਸ ਆਦਮੀ ਨੇ ਜਦਲੀ ਨਾਲ ਕ ੜੀ ਨ ਿੰ ਫੜ ਹਲਆ ਤੇ ਹਫਰ ਜ਼ਬਰਦਸਤੀ ਕਰਨ ਲੁੱ ਗ ਹਪਆ। ਕ ੜੀ ਨ ਿੰ ਿੇਠਾਂ ਸ ੁੱ ਟ ਹਦੁੱ ਤਾ ਤੇ ਆਪ ਉੱਪਰ ਚੜਨ ਲੁੱ ਗ ਹਪਆ। ਹਲਖ਼ਾਰੀ ਜਲਦੀ ਨਾਲ ਉਹਠਆ ਤੇ ਉਸਨੇ ਕੋਲ ਿੀ ਪਏ ਇੁੱ ਕ ਕੁੱ ਚ ਦੇ ਗ ਲਦਾਨ ਨ ਿੰ ਉਸ ਆਦਮੀ ਦੇ ਹਸਰ ਉਪਰ ਮਾਰ ਹਦੁੱ ਤਾ। ਉਿ ਆਦਮੀ ਓਸੇਵੇਲੇ ਇੁੱ ਕ ਪਾਸੇਿੋਕੇਹ ੁੱ ਗ ਹਪਆ ਹਕਉਂਹਕ ਉਸ ਦੇਹਸਰ ਹਵੁੱ ਚੋਂਖ ਨ ਵਗਣ ਲੁੱ ਗ ਹਪਆ ਸੀ। ਸੁੱ ਟ ਜ਼ੋਰ ਨਾਲ ਵੁੱ ਜੀ ਅਨ ਭਵ ਿ ਿੰ ਦੀ ਸੀ। ਉਿ ਔਰਤ ਭੁੱ ਜ ਕੇ ਆਦਮੀ ਦੇ ਕੋਲ ਗਈ। ਸਾਰਾ ਕਮਰਾ ਚੀਕਾਂ ਨਾਲ ਭਹਰਆ ਹਪਆ ਸੀ। ਹਲਖ਼ਾਰੀ ਨੇ ਜਲਦੀ ਨਾਲ ਕ ੜੀ ਨ ਿੰ ਆਸਰਾ ਦੇਕੇਉਠਾਇਆ ਤੇਬਾਿਰ ਵੁੱ ਲ ਨ ਿੰ ਭੁੱ ਜ ਪਏ। ਉਿ ਜਲਦੀ ਨਾਲ ਕ ੜੀ ਨ ਿੰ ਨਾਲ ਲੈ ਕੇਹਬਲਹ ਿੰ ਗ ਹਵੁੱ ਚੋਂਹਨਕਹਲਆ। ਕ ੜੀ ਦੀ ਕਮੀਜ਼ ਪਾਟੀ ਿੋਈ ਸੀ ਇਸ ਲਈ ਹਲਖ਼ਾਰੀ ਨੇ ਜਲਦੀ ਨਾਲ ਆਪਣੀ ਕਮੀਜ਼ ਲਾਿ ਕੇ ਕ ੜੀ ਨ ਿੰ ਢੁੱ ਹਕਆ ਤੇ ਆਪਣੀ ਬ ੁੱ ਕਲ ਹਵੁੱ ਚ ਲੈ ਹਲਆ। ਇਿ ਕ ੜੀ ਹਲਖ਼ਾਰੀ ਦੀਆਂ ਧੀਆਂ ਸਮਾਨ ਸੀ। ਬਾਿਰ ਕਾਫ਼ੀ ਿਨਹੇ ਰਾ ਿੋਚ ੁੱ ਕਾ ਸੀ ਤੇਸਮਾਂ ਨੌ ਵੁੱ ਜ ਚ ੁੱ ਕੇਸਨ। ਹਲਖ਼ਾਰੀ ਕ ੜੀ ਨ ਿੰ ਨਾਲ

ਲੈ ਕੇਆਪਣੇਕਮਰੇਹਵੁੱ ਚ ਹਗਆ ਤੇਜਲਦੀ ਨਾਲ ਆਪਣੇਕ ੁੱ ਝ ਕੁੱ ਪੜੇਤੇਜ਼ਰ ਰੀ ਸਮਾਨ ਲੈਕੇਓਥੋਂਹਨਕਲ ਹਗਆ ਤੇਕ ੜੀ ਨ ਿੰ ਵੀ ਨਾਲ ਿੀ ਲੈਹਗਆ। ਹਲਖ਼ਾਰੀ ਇੁੱ ਕ ਪਹੜਆ ਹਲਹਖਆ ਬਿੰ ਦਾ ਸੀ। ਉਸਨੇ ਕਈ ਕਿਾਣੀਆਂ ਤੇਹਕਤਾਬਾਂ ਹਲਖੀਆਂ ਿੋਈਆਂ ਸਨ। ਿਾਲਾਤ ਨ ਿੰ ਦੇਖ ਕੇਿੀ ਉਸਨ ਿੰ ਸਭ ਸਮਝ ਆ ਜਾਂਦਾ ਸੀ ਹਕ ਇਿ ਸਿੀ ਿੈਜਾਂ ਹਫਰ ਗ਼ਲਤ। ਓਵੇਂਿੀ ਉਸਨੇ ਬਲਬ ਦੀ ਿਰਕਤ ਤੋਂ ਵੀ ਇਸ ਿਾਲਾਤ ਦਾ ਅਿੰ ਦਾਜ਼ਾ ਲਗਾ ਹਲਆ ਸੀ। ਉਸ ਔਰਤ ਦਾ ਤਾਂ ਪਤਾ ਲੁੱ ਗ ਿੀ ਚ ੁੱ ਕਾ ਸੀ ਹਕ ਉਸਦਾ ਕੀ ਹਕੁੱ ਤਾ ਿੈ, ਪਰ ਇਸ ਬੁੱ ਚੀ ਬਾਰੇ ਕ ੁੱ ਝ ਨਿੀਂ ਸੀ ਪਤਾ ਹਕ ਉਿ ਮ ਿੰ ਹ ਆਂ ਵਾਂਗ ਿੰ ਓਥੇ ਹਕਉਂ ਰਹਿਿੰ ਦੀ ਸੀ? ਕੀ ਉਿ ਔਰਤ ਉਸਦੀ ਮਾਂ ਸੀ? ਿੈਰਾਨੀ ਦੀ ਗੁੱ ਲ ਇਿ ਸੀ ਹਕ, ਕੀ ਕਾਰਨ ਸੀ ਬਲਬ ਦੇਇਸ ਤਰਹਾਂ ਜਗਨ ਬ ਝਣ ਦਾ? ਤੇਬੁੱ ਚੀ ਇਿ ਹਕਉਂ ਕਰਦੀ ਸੀ? ਸਵਾਲਾਂ ਦੀ ਗ ੁੱਥੀ ਐਨੀ ਵੀ ਸ ਲਝੀ ਿੋਈ ਨਿੀਂ ਸੀ, ਹਜਿੰ ਨੀ ਹਲਖ਼ਾਰੀ ਅਿੰ ਦਾਜ਼ਾ ਲਗਾ ਹਰਿਾ ਸੀ। ਮਾਂ ਇੁੱ ਕ ਪਹਵੁੱ ਤਰ ਸ਼ਬਦ ਿੈ। ਇਿ ਰੁੱ ਬ ਦੇ ਸਮਾਨ ਿ ਿੰਦਾ ਿੈ। ਜੋ ਇੁੱ ਕ ਮਾਂ ਆਪਣੇ ਬੁੱ ਚੇ ਲਈ ਕਰ ਸਕਦੀ ਿੈ ਸ਼ਾਇਦ ਦ ਨੀਆਂ ਤੇਕੋਈ ਇਿੋਹਜਿਾ ਹਰਸ਼ਤਾ ਨਿੀਂ ਜੋਕਰ ਸਕੇ। ਔਰਤ ਦੇਕਈ ਰ ਪ ਨੇ ਕੋਈ ਵੀ ਭੇਦ ਨਿੀਂ ਪਾ ਸਹਕਆ। ਔਰਤ ਇੁੱ ਕ ਮਾਂ ਿੈ, ਇੁੱ ਕ ਭੈਣ ਿੈ, ਇੁੱ ਕ ਪਤਨੀ ਿੈ, ਇੁੱ ਕ ਧੀ ਿੈ। ਪਰ ਿਰ ਆਦਮੀ ਦਾ ਇੁੱ ਕ ਔਰਤ ਨ ਿੰ ਦੇਖਣ ਦਾ ਆਪਣਾ ਨਜ਼ਰੀਆਂ ਿ ਿੰ ਦਾ ਿੈ। ਕੋਈ ਉਸਨ ਿੰ ਿਵਸ਼ ਦੀ ਨਜ਼ਰ ਨਾਲ ਦੇਖਦਾ ਿੈਤਾਂ ਕੋਈ ਉਸਨ ਿੰ ਇੁੱ ਕ ਪਹਵੁੱ ਤਰ ਰ ਿ ਦੀ ਨਜ਼ਰ ਨਾਲ। ਕੋਠੇ ਤੇਬੈਠਣ ਵਾਲੀ ਔਰਤ ਵੀ ਮਾੜੀ ਨਿੀਂ ਿ ਿੰ ਦੀ ਹਕਉਂਹਕ ਉਿ ਸ਼ੋਂਕ ਨਾਲ ਨਿੀਂ, ਮਜ਼ਬ ਰੀ ਕਾਰਨ ਓਥੇਬੈਠੀ ਿੈ। ਸਾਰੀਆਂ ਔਰਤਾਂ ਨ ਿੰ ਸਿੀ ਵੀ ਨਿੀਂ ਹਕਿਾ ਜਾ ਸਕਦਾ ਹਕਉਂਹਕ ਅਗਰ ਇਸ ਦ ਨੀਆਂ ਤੇਰੁੱਬ ਿੈਤਾਂ ਸ਼ੈਤਾਨ ਵੀ। ਅਗਰ ਚਿੰ ਹਗਆਈ ਿੈ ਤਾਂ ਬ ਰਾਈ ਵੀ ਿੈ। ਔਰਤ ਨ ਿੰ ਸ਼ਬਦਾਂ ਹਵੁੱ ਚ ਹਬਆਨ ਨਿੀਂ ਕੀਤਾ ਜਾ ਸਕਦਾ। ਔਰਤ ਤੋਂਹਬਨਾਂ ਇਿ ਦ ਨੀਆਂ ਸ਼ਮਸ਼ਾਨ ਿੈ। ਪਹਵੁੱ ਤਰਤਾ ਰ ਿ ਹਵੁੱ ਚ ਿ ਿੰ ਦੀ ਿੈਤਨ ਹਵੁੱ ਚ ਨਿੀਂ। 


Find Out More:

Related Articles: